ਆਈਪੀਏਲ 2025 ਫਾਈਨਲ
ਆਈਪੀਏਲ 2025 ਫਾਈਨਲ ਸਰੋਤ : ਸੋਸ਼ਲ ਮੀਡੀਆ

ਪੰਜਾਬ ਕਿੰਗਸ ਅਤੇ ਆਰਸੀਬੀ ਫਾਈਨਲ ਵਿੱਚ, ਆਰਸੀਬੀ ਨੂੰ ਖਿਡਾਰੀ ਦੀ ਚੋਟ ਦਾ ਸਟ੍ਰੈਸ

ਪੰਜਾਬ ਅਤੇ ਆਰਸੀਬੀ ਦੇ ਵਿਚਕਾਰ ਫਾਈਨਲ, ਆਰਸੀਬੀ ਦੇ ਸਟਾਰ ਖਿਡਾਰੀ ਦੇ ਖੇਡਣ 'ਤੇ ਸਸਪੈਂਸ
Published on

ਆਈਪੀਏਲ ਫਾਈਨਲ ਮੈਚ ਤੋ ਪਹਿਲਾ ਆਰਸੀਬੀ ਨੂੰ ਲੱਗਿਆ ਵੱਡਾ ਝੱਟਕਾ, ਕਿਉਂਕਿ ਆਰਸੀਬੀ ਦੇ 2 ਸਟਾਰ ਖਿੱਡਾਰੀ ਆਲ-ਰਾਉਂਡਰ ਟਿਮ ਡੇਵਿਡ ਅਤੇ ਅੋਪਨਰ ਬਲੇਬਾਜ ਫਿਲ ਸੋਲਟ ਦਾ ਪਤਾ ਨਹੀਂ ਇਹ ਖੇਡਣਗੇ ਜਾਂ ਨਹੀਂ। ਆਲ-ਰਾਉਂਡਰ ਟਿਮ ਡੇਵਿਡ ਹੈਮਸਟ੍ਰਿੰਗ ਤੋ ਹਾਲੇ ਤਕ ਪੁਰੇ ਤਰਿਕੇ ਨਾਲ ਠਿਕ ਨਹੀਂ ਹੋਏ ਅਤੇ ਅੋਪਨਰ ਬਲੇਬਾਜ ਫਿਲ ਸੋਲਟ ਪਿਤਾ ਬਣਨ ਵਾਲੇ ਹਨ, 2025 ਦੇ ਆਈਪੀਏਲ ਵਿੱਚ ਇਸ ਵਾਰ ਮਿਲਣ ਜਾ ਰਹੇ ਨਏ ਚੈਂਪਿੰਆਨ। ਹਾਲੇ ਤਕ ਦੋਨੇ ਟੀਮਾ ਵਿੱਚੋ ਕਿਸੇ ਨੇ ਆਈਪੀਏਲ ਟਰਾਫੀ ਨਹੀਂ ਜੀਤੀ। ਇਸ ਵਾਰ ਦੋਨੇ ਟੀਮਾ ਦਾ ਪ੍ਰਦਸ਼ਣ ਬਹੁਤ ਵਧੀਆ ਰਿਹਾ ਜਿਸਦੇ ਚੱਲਦੇ ਦੋਵੇਂ ਟੀਮਾ ਫਾਈਨਲ ਵਿੱਚ ਪਹੁੰਚੀ।

ਮੈਚ ਸ਼ੁਰੂ ਹੋਣ ਤੋ ਪਹਿਲਾ ਰੋਅਲ ਚੈਲੇਂਜਰਸ ਬੇਂਗਲੁਰੂ ਦੇ ਕਪਤਾਨ ਰਜਤ ਪਾਟੀਦਾਰ ਨੂੰ ਹਾਲੇ ਤੱਕ ਪਤਾ ਨਹੀਂ ਕੀ ਉਹਨਾ ਦੇ ਆਲ-ਰਾਉਂਡਰ ਖਿਡਾਰੀ ਖੇਡਗਾ ਜਾ ਨਹੀਂ। ਇਸ ਤੋ ਅਲਾਵਾ ਆਰਸੀਬੀ ਦੇ ਅੋਪਨਰ ਫਿਲ ਸੋਲਟ ਦੇ ਖੇਡਣ ਤੇ ਵੀ ਸਸਪੇਂਸ ਬਣਿਆ ਹੋਇਆ ਹੈ।

ਆਈਪੀਏਲ 2025 ਫਾਈਨਲ
ਪੰਜਾਬ ਕਿੰਗਸ ਅਤੇ ਆਰਸੀਬੀ ਫਾਈਨਲ ਵਿੱਚ, ਆਰਸੀਬੀ ਨੂੰ ਖਿਡਾਰੀ ਦੀ ਚੋਟ ਦਾ ਸਟ੍ਰੈਸ

ਅਹਮਦਾਬਾਦ ਦੇ ਨਰੇਂਦਰ ਮੋਦੀ ਸਟੈਡਿਅਮ ਵਿੱਚ ਪੰਜਾਬ ਅਤੇ ਆਰਸੀਬੀ ਵਿੱਚ ਹੋਣ ਜਾ ਰਿਹਾ ਆਈਪੀਏਲ 2025 ਦਾ ਫਾਈਨਲ ਮੁਕਾਬਲਾ। ਮੈਚ ਤੋ ਪਹਿਲਾ ਜਦੋਂ ਕਪਤਾਨ ਰਜਤ ਪਾਟੀਦਾਰ ਤੋ ਪੁਛਿਆ ਗਿਆ ਟਿਮ ਡੇਵਿਡ ਬਾਰੇ ਕੀ ਉਹ ਖੇਡਣਗੇ ਕੀ ਨਹੀਂ ਤੇ ਉਹਨਾ ਨੇ ਜਵਾਬ ਦਿੱਤਾ ਕਿ ਹਾਲੇ ਤੱਕ ਉਹਨਾ ਨੂੰ ਕੁਝ ਨਹੀਂ ਪਤਾ।

ਪਾਟੀਦਾਰ ਨੇ ਕਿਹਾ, 'ਹਾਲੇ ਤਕ ਟਿਮ ਡੇਵਿਡ ਬਾਰੇ ਉਹਨਾ ਨੂੰ ਕੋਇ ਆਇਡੀਆ ਨਹੀਂ ਹੈ। ਡਾਕਟਰ ਨੇ ਕਿਹਾ ਉਹ ਸ਼ਾਮ ਤੱਕ ਦੱਸ ਦੇਣਗੇ।' ਪਿਛਲੇ 2 ਮੈਚ ਤੋ ਟਿਮ ਡੇਵਿਡ ਨਹੀਂ ਖੇਡੇ। ਇਸਦਾ ਕਾਰਨ ਇੰਜਰੀ ਹੈ। ਇਹਨਾ ਹੀ ਨਹੀਂ ਆਰਸੀਬੀ ਲਈ ਫਿਲ ਸੋਲਟ ਦੇ ਖੇਡਣ ਤੇ ਵੀ ਸਸਪੇਂਸ ਬਣਿਆ ਹੋਇਆ ਹੈ। ਫਾਇਨਲ ਮੈਚ ਦੇ ਇਕ ਦਿਨ ਪਹਿਲੇ ਪਰੇਕਟੈਸ ਸੇਸ਼ਨ ਵਿੱਚ ਡੇਵਿਡ ਦੀ ਨਾਮੋਜੂਦਗੀ ਸਵਾਲ ਚੁਕੇ ਗਏ ਸਨ।

ਆਰਸੀਬੀ ਹਾਲੇ ਤਕ ਕੋਈ ਆਈਪੀਏਲ ਦਾ ਖਿਤਾਬ ਨਹੀਂ ਜੀਤੀਆ। ਇਸਤੋ ਪਹਿਲਾ ਆਰਸੀਬੀ 3 ਵਾਰ ਫਾਇਨਲ ਵਿੱਚ ਆਈ ਪਰ ਕੋਇ ਖਿਤਾਬ ਆਪਣੇ ਨਾਮ ਨਹੀਂ ਕਰ ਸਕੀ। ਇਸ ਵਾਕ ਆਰਸੀਬੀ ਕੋਲ ਮੌਕਾ ਹੈ ਕਿ ਉਹ ਟਰਾਫੀ ਅਪਣੇ ਨਾਮ ਕਰਨ ਅਤੇ ਪੰਜਾਬ ਕੋਲ ਵੀ ਸੁਨੇਹਰਾ ਮੌਕਾ ਹੈ ਕਿ ਉਹ ਆਪਣਾ ਪਹਿਲਾ ਆਈਪੀਏਲ ਖਿਤਾਬ ਜੀਤੇ। ਪਰ ਆਰਸੀਬੀ ਦੇ ਲਈ ਇਹ ਮੈਚ ਜਿਤਣਾ ਮੁਸ਼ਕਿਲ ਹੋ ਸਕਾਦਾ ਹੈ ਜੇ ਡੇਵਿਡ ਤੇ ਸੋਲਟ ਨਹੀਂ ਖੇਡੇ, ਕਿਉਂਕਿ ਪੰਜਾਬ ਨੇ ਕਵਾਲਿਫਾਈ-2 ਵਿੱਚ 5 ਵਾਰ ਦੀ ਚੈਂਪੀਅਨ ਮੁੰਬਾਈ ਇੰਡਿਅਨਸ ਨੂੰ ਅਸਾਨੀ ਨਾਲ ਹਰਾਇਆ ਸੀ।

Related Stories

No stories found.
logo
Punjabi Kesari
punjabi.punjabkesari.com