ਪੰਜਾਬ ਸਰਕਾਰੀ ਸਕੂਲਾ ਦੀ ਵੱਡੀ ਸਫ਼ਲਤਾ
ਪੰਜਾਬ ਸਰਕਾਰੀ ਸਕੂਲਾ ਦੀ ਵੱਡੀ ਸਫ਼ਲਤਾਸਰੋਤ : ਸੋਸ਼ਲ ਮੀਡੀਆ

ਪੰਜਾਬ ਸਰਕਾਰੀ ਸਕੂਲਾ ਦੀ ਵੱਡੀ ਸਫ਼ਲਤਾ, 32 ਵਿਦਿਆਰਥਿਆਂ ਨੇ JEE ਅਡਵਾਂਸ ਕੀਤਾ ਪਾਸ

ਸਰਕਾਰੀ ਸਕੂਲਾਂ ਦੀ ਵਧੀਆ ਕੌਚਿੰਗ ਨਾਲ 32 ਵਿਦਿਆਰਥੀਆਂ ਨੇ JEE ਅਡਵਾਂਸ ਕੀਤਾ ਪਾਸ
Published on

ਪੰਜਾਬ ਦੇ ਸਰਕਾਰੀ ਸਕੂਲ ਵਿੱਚ ਪੜ੍ਹਣ ਵਾਲੇ 32 ਵਿਦਿਆਰਥਿਆਂ ਨੇ JEE ਅਡਵਾਂਸ ਦੀ ਪ੍ਰੀਖਿਆ ਪਾਸ ਕਰ ਰਚਿਆ ਇਤਿਹਾਸ। ਇਹਨਾਂ ਵਿੱਚੋਂ ਕਈ ਵਿਦਿਆਰਥੀ ਆਰਥਿਕ ਰੁਪ ਤੋ ਕਾਫੀ ਕਮਜ਼ੌਰ ਸਨ। ਇਹਨਾਂ ਵਿੱਚੋ ਅਰਸ਼ਦੀਪ ਸਿੰਘ ਨਾਮ ਦੇ ਵਿਦਿਆਰਥੀ ਦੀ ਮਾਂ ਸਫ਼ਾਈ ਕਰਮਚਾਰੀ ਸਨ ਅਤੇ ਇਕ ਵਿਦਿਆਰਥੀ ਜੀਦਾ ਨਾਮ ਜਸਪ੍ਰੀਤ ਸਿੰਘ ਹੈ ਉਸਦੇ ਘਰ ਦੀ ਆਮਦਨ 7000 ਮਹੀਨਾ ਸੀ। ਹੁਣ ਇਹ ਵਿਦਿਆਰਥੀ ਦੇਸ਼ ਦੀ ਵੱਡੀ IITs ਸੰਸਥਾ ਤੋਂ ਸਿੱਖਿਆ ਪ੍ਰਾਪਤ ਕਰਨਗੇ।

ਸਿਸੋਦਿਆ ਬੋਲੇ, ਉਡਾਨ ਭਰ ਰਹੇ ਸਪਨੇ

ਇਸ ਉਪਲੱਬਧੀ ਤੇ ਆਪ ਨੇਤਾ ਅਤੇ ਦਿੱਲੀ ਦੇ ਸਾਬਕ ਉਪ ਮੁੱਖ ਮੰਤਰੀ ਰਹੇ ਮਨੀਸ਼ ਸਿਸੋਦਿਆ ਨੇ ਐਕਸ ਤੇ ਗਲ ਕਰਦੇ ਹੇਏ ਕਿਹਾ "ਕੱਲ੍ਹ ਤੱਕ, ਪੰਜਾਬ ਦੇ ਉਨ੍ਹਾਂ ਸਰਕਾਰੀ ਸਕੂਲਾਂ ਵਿੱਚ ਕੰਧਾਂ ਵੀ ਨਹੀਂ ਸਨ, ਪਰ ਅੱਜ ਉੱਥੋਂ ਦੇ ਬੱਚਿਆਂ ਦੇ ਸੁਪਨੇ ਉੱਡ ਰਹੇ ਹਨ ਸਿੱਧੇ IITs ਵੱਲ।" ਉਹਨਾਂ ਨੇ ਕਿਹਾ ਕਿ ਇਹ ਕੋਈ ਇਤਫ਼ਾਕ ਨਹੀਂ ਹੈ ਬਸ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਰਕਾਰ ਦੇ ਸਿੱਖਿਆ ਮਾਡਲ ਦਾ ਨਤੀਜਾ ਹੈ, ਚੰਗੀ ਸਿੱਖਿਆ ਹੁਣ ਸਿਰਫ਼ ਅਮੀਰਾਂ ਦਾ ਹੱਕ ਨਹੀਂ ਹੈ, ਹੁਣ ਹਰ ਗਰੀਬ, ਦਲਿਤ, ਮਜ਼ਦੂਰ ਅਤੇ ਕਿਸਾਨਾਂ ਦੇ ਬੱਚੇ ਦਾ ਵੀ ਹੱਕ ਹੈ।

ਪੰਜਾਬ ਸਰਕਾਰੀ ਸਕੂਲਾ ਦੀ ਵੱਡੀ ਸਫ਼ਲਤਾ
ਪੰਜਾਬ ਵਿੱਚ ਸਿਹਤ ਬੀਮਾ ਯੋਜਨਾ ਨਾਲ 45 ਲੱਖ ਪਰਿਵਾਰਾਂ ਨੂੰ ਮਿਲੇਗਾ ਮੁਫ਼ਤ ਇਲਾਜ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਇਕ ਵੀਡਿਉ ਸ਼ੇਆਰ ਕਰ ਕੇ ਵਿਦਿਆਰਥਿਆਂ ਨੂੰ ਵਧਾਈ ਦਿੱਤੀ। ਉਹਨਾ ਨੇ ਕਿਹਾ ਇਹ ਪੰਜਾਬ ਦੇ ਸਰਕਾਰੀ ਸਕੂਲ ਦੀ ਵਦਿਆ ਕੌਚਿੰਗ ਦਾ ਨਤਿਜ਼ਾ ਹੈ। ਇਸ ਤੋ ਪਹਿਲਾ, 260 ਸਰਕਾਰੀ ਸਕੂਲ ਦੇ ਵਿਦਿਆਰਥਿਆਂ ਨੇ JEE ਮੇਨ ਦੀ ਪਰਿਖਿਆ ਪਾਸ ਕਿੱਤੀ ਸੀ। ਇਹਨਾ ਵਿਦਿਆਰਥਿਆਂ ਨੂੰ ਸਰਕਾਰ ਵੱਲੋਂ ਉੱਚ ਕੌਚਿੰਗ ਦੀ ਸਿਖਿਆ ਦਿੱਤੀ ਸਨ ਤਾਜੋਂ ਇਹਨਾ ਨੂੰ ਪ੍ਰੀਖਿਆ ਵਿੱਚ ਮੁਸ਼ਕਿਲਾ ਦਾ ਸਾਮਣਾ ਨਾ ਕਰਨਾ ਪਏ।

Summary

ਪੰਜਾਬ ਦੇ ਸਰਕਾਰੀ ਸਕੂਲਾਂ ਦੇ 32 ਵਿਦਿਆਰਥੀਆਂ ਨੇ JEE ਅਡਵਾਂਸ ਪ੍ਰੀਖਿਆ ਪਾਸ ਕਰਕੇ ਇਤਿਹਾਸ ਰਚਿਆ। ਇਹ ਸਫਲਤਾ ਪੰਜਾਬ ਸਰਕਾਰ ਦੇ ਸਿੱਖਿਆ ਮਾਡਲ ਅਤੇ ਉੱਚ ਕੌਚਿੰਗ ਦਾ ਨਤੀਜਾ ਹੈ। ਸਾਬਕਾ ਦਿੱਲੀ ਉਪ ਮੁੱਖ ਮੰਤਰੀ ਮਨੀਸ਼ ਸਿਸੋਦਿਆ ਨੇ ਵੀ ਇਸ ਉਪਲੱਬਧੀ ਦੀ ਵਡਾਈ ਕੀਤੀ।

Related Stories

No stories found.
logo
Punjabi Kesari
punjabi.punjabkesari.com