ਪੰਜਾਬ ਵਿੱਚ ਸਿਹਤ ਬੀਮਾ ਯੋਜਨਾ ਨਾਲ 45 ਲੱਖ ਪਰਿਵਾਰਾਂ ਨੂੰ ਮਿਲੇਗਾ ਮੁਫ਼ਤ ਇਲਾਜ
ਪੰਜਾਬ ਸਰਕਾਰ ਵਲੋਂ 10 ਲੱਖ ਰੁਪਏ ਤਕ ਦਾ ਇਲਾਜ ਸਵਾਸਥ ਬੀਮਾ ਯੋਜਨਾ ਦੇ ਅਧੀਨ ਹੋਵੇਗਾ ਬਿਲਕੁਲ ਮੁਫ਼ਤ। ਮਾਨ ਸਰਕਾਰ ਨੇ ਰਾਜ ਵਿੱਚ ਸਵਾਸਥ ਨੂੰ ਲੇ ਕੇ ਰਾਜ ਸਿਹਤ ਬੀਮਾ ਯੋਜਨਾ ਦੇ ਵਿਸਤਾਰ ਦੀ ਕਿੱਤੀ ਘੋਸ਼ਣਾ।
45 ਲੱਖ ਪਰਿਵਾਰਾਂ ਨੂੰ ਮਿਲ ਰਿਹਾ ਯੋਜਨਾ ਦਾ ਲਾਭ
ਪੰਜਾਬ ਸਰਕਾਰ ਆਮ ਲੌਕਾਂ ਦੀ ਦੇਖ-ਭਾਲ ਲਈ ਵੱਡੇ ਕਦਮ ਚੁਕ ਰਹੀ ਹੈ ਪੰਜਾਬ ਵਿੱਚ 45 ਲੱਖ ਪਰਿਵਾਰਾਂ ਨੂੰ ਮਿਲ ਰਿਹਾ ਸਰਕਰੀ ਯੋਜਨਾ ਦਾ ਲਾਭ। ਇਹਨਾ ਵਿੱਚੋ 16 ਲੱਖ ਪਰਿਵਾਰ ਕੇਂਦਰ ਸਰਕਾਰ ਦੀ ਆਯੁਸ਼ਮਾਨ ਯੋਜਨਾ ਦਾ ਲਾਭ ਲੇ ਰਹੇ ਹਨ। 29 ਲੱਖ ਪਰਿਵਾਰ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਦਾ ਲਾਭ ਲੇ ਰਹੇ ਹਨ। ਇਸ ਵਿੱਚ 5 ਲੱਖ ਰੁਪਏ ਹਰ ਇਕ ਪਰਿਵਾਰ ਨੂੰ ਬੀਮਾ ਕਵਰ ਤੇ ਮਿਲ ਰਹੇ ਹਨ।
65 ਲੱਖ ਪਰਿਵਾਰ ਦਾ ਸੰਕਲਪ
ਮਾਨ ਸਰਕਾਰ ਨੇ ਸਿਹਤ ਬੀਮਾ ਯੋਜਨਾ ਦੀ ਸੁਰੂਆਤ ਜੁਲਾਈ 2019 ਵਿੱਚ ਕਿੱਤੀ ਸੀ। ਇਸ ਬੀਮਾ ਯੋਜਨਾ ਦੇ ਅਧੀਨ ਲੋੜ੍ਹਮੰਦ ਪਰਿਵਾਰਾ ਦਿੱਲ ਦੀ ਸਰਜਰੀ, ਕੈਂਸਰ, ਨਯੂਰੋ ਸਰਜਰੀ ਦੇ ਨਾਲ-ਨਾਲ ਕਈ ਵੱਡੀ ਬੀਮਾਰੀ ਦਾ ਇਲਾਜ ਵੀ ਕਰਾ ਸਰਦੇ ਹਨ। ਹੁਣ ਮਾਨ ਸਰਕਾਰ ਨੇ ਘੋਸ਼ਣਾ ਕਿੱਤੀ ਕਿ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਇਸ ਬੀਮੇ ਰਾਹੀ ਕਵਰ ਕਿੱਤਾ ਜਾਵੇਗਾ। ਇਸ ਕਰਕੇ ਰਾਜ ਸਵਾਸਥ ਬੀਮਾ ਯੋਜਨਾ ਦਾ ਵਿਸਤਾਰ ਕਿੱਤਾ ਜਾਵੇਗਾ।
ਹੁਣ ਹੋਇਆ ਬੀਮਾ ਕਵਰ ਡਬਲ
ਮਾਨ ਸਰਕਾਰ ਨੇ ਬੀਮਾ ਕਵਰ ਨੂੰ 5 ਲੱਖ ਤੋਂ ਵਦਾ ਕੇ 10 ਲੱਖ ਕਰਨ ਦੀ ਘੋਸ਼ਣਾ ਕੀਤੀ। ਬੀਮਾ ਕਵਰ ਨਾਲ ਲੋੜ੍ਹਮੰਦ ਲੌਕਾਂ ਨੂੰ 10 ਲੱਖ ਦਾ ਕੈਸ਼ਲੇਸ ਇਲਾਜ ਦਿੱਤਾ ਜਾਵੇਗਾ। ਇਸਦੇ ਲਈ ਮੁੱਖਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਵਿੱਤੀ ਸਾਲ 778 ਕਰੋਡ ਰੁਪਏ ਦਾ ਅਲਾਟ ਕੀਤਾ। ਮਾਨ ਸਰਕਾਰ ਦੀ ਨੀਤਿਆਂ ਦੇ ਚਲਦੇ ਆਮ ਲੌਕਾਂ ਨੂੰ ਸਡਕ, ਬਿਜਲੀ ਪਾਣੀ ਦੇ ਨਾਲ ਸਿਹਤ ਅਤੇ ਸਿੱਖੀਆ ਵਿੱਚ ਵੀ ਬਹੁਤ ਲਾਭ ਮਿਲਿਆ। ਮਾਨ ਸਰਕਾਰ ਰੰਗਲਾ ਪੰਜਾਬ ਦਾ ਸੁਪਣਾ ਸਾਕਾਰ ਕਰਣ ਦੀ ਰਾਹ ਤੇ ਚੱਲ ਰਹੀ ਹੈ।
ਪੰਜਾਬ ਸਰਕਾਰ ਨੇ ਸਿਹਤ ਬੀਮਾ ਯੋਜਨਾ ਦੇ ਅਧੀਨ 10 ਲੱਖ ਰੁਪਏ ਤਕ ਮੁਫ਼ਤ ਇਲਾਜ ਦੀ ਘੋਸ਼ਣਾ ਕੀਤੀ ਹੈ। ਇਸ ਯੋਜਨਾ ਨਾਲ 65 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ, ਜਿਸ ਵਿੱਚ 45 ਲੱਖ ਪਰਿਵਾਰਾਂ ਨੂੰ ਮਾਨ ਸਰਕਾਰ ਦੇ ਤਹਿਤ ਸਿਹਤ ਸਹਾਇਤਾ ਪ੍ਰਾਪਤ ਹੋਵੇਗੀ। ਸਰਕਾਰ ਨੇ ਇਸ ਲਈ 778 ਕਰੋਡ ਰੁਪਏ ਦਾ ਬਜਟ ਅਲਾਟ ਕੀਤਾ ਹੈ।