Pritpal Singh
ਦਿਨ ਭਰ ਊਰਜਾ ਨਾਲ ਭਰਪੂਰ ਰਹਿਣ ਲਈ ਸਵੇਰ ਦੇ ਨਾਸ਼ਤੇ 'ਚ ਕੁਝ ਸਿਹਤਮੰਦ ਖਾਣਾ ਜ਼ਰੂਰੀ ਹੈ ਜਿਵੇਂ ਕਿ ਪ੍ਰੋਟੀਨ ਨਾਲ ਭਰਪੂਰ ਭੋਜਨ। ਇੱਥੇ ੫ ਵਿਕਲਪ ਹਨ ਜੋ ਨਾਸ਼ਤੇ ਲਈ ਪ੍ਰੋਟੀਨ ਨਾਲ ਭਰਪੂਰ ਖੁਰਾਕ ਨਾਲ ਭਰਪੂਰ ਹਨ।
ਮੂੰਗ ਦਾਲ ਚੀਲਾ
ਸਪਰਾਉਟਸ
ਅੰਡਾ ਭੂਰਜੀ ਅਤੇ ਪਰਾਠਾ
ਪਨੀਰ ਭੂਰਜੀ ਅਤੇ ਪਰਾਠਾ
ਕੁਇਨੋਆ ਬਾਊਲ