Pritpal Singh
ਸੁਜ਼ੂਕੀ ਦੇ ਮਸ਼ਹੂਰ ਸਕੂਟਰ ਬਰਗਮੈਨ 400 ਨੂੰ ਨਵੇਂ ਅਵਤਾਰ 'ਚ ਪੇਸ਼ ਕੀਤਾ ਗਿਆ ਹੈ।
ਬਰਗਮੈਨ 400 ਸਪੋਰਟੀ ਲੁੱਕ ਦੇ ਨਾਲ ਤਿੰਨ ਨਵੇਂ ਰੰਗ ਵਿਕਲਪਾਂ ਵਿੱਚ ਆਉਂਦਾ ਹੈ।
ਬਰਗਮੈਨ 400 ਸਕੂਟਰ 'ਚ 400 ਸੀਸੀ ਲਿਕੁਇਡ ਕੂਲਡ ਇੰਜਣ ਦਿੱਤਾ ਗਿਆ ਹੈ।
ਬਰਗਮੈਨ 400 'ਚ ਐੱਲਈਡੀ ਲਾਈਟ, ਟ੍ਰੈਕਸ਼ਨ ਕੰਟਰੋਲ, ਐੱਲਸੀਡੀ ਡਿਸਪਲੇਅ ਹੈ।
ਬਿਹਤਰ ਬ੍ਰੇਕ ਸਿਸਟਮ ਲਈ ਡਬਲ ਡਿਸਕ, ਏਬੀਐਸ, ਆਇਲ ਡੈਮਪਡ ਸਸਪੈਂਸ਼ਨ ਦਿੱਤਾ ਗਿਆ ਹੈ।
ਬਰਗਮੈਨ 400 ਨੂੰ ਫਿਲਹਾਲ ਯੂਰਪੀਅਨ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ।
ਬਰਗਮੈਨ 400 ਦੇ ਫਰੰਟ 'ਚ 15 ਇੰਚ ਦਾ ਅਲਾਇ ਵ੍ਹੀਲ ਅਤੇ ਰੀਅਰ 'ਚ 13 ਇੰਚ ਦਾ ਅਲਾਇ ਵ੍ਹੀਲ ਦਿੱਤਾ ਗਿਆ ਹੈ।