ਵੀਵੋ ਵਾਈ400 ਪ੍ਰੋ 5ਜੀ: ਭਾਰਤ 'ਚ ਸ਼ਾਨਦਾਰ ਲਾਂਚ

Pritpal Singh

ਵੀਵੋ ਨੇ ਭਾਰਤੀ ਬਾਜ਼ਾਰ 'ਚ ਕਈ ਸ਼ਾਨਦਾਰ ਸਮਾਰਟਫੋਨ ਪੇਸ਼ ਕੀਤੇ ਹਨ।

Y400 Pro ਸਮਾਰਟਫੋਨ | ਸਰੋਤ: ਸੋਸ਼ਲ ਮੀਡੀਆ

ਵੀਵੋ ਇਸ ਹਫਤੇ ਤੱਕ ਨਵਾਂ ਵਾਈ400 ਪ੍ਰੋ 5ਜੀ ਸਮਾਰਟਫੋਨ ਲਾਂਚ ਕਰੇਗੀ।

Y400 Pro ਸਮਾਰਟਫੋਨ | ਸਰੋਤ: ਸੋਸ਼ਲ ਮੀਡੀਆ

ਵੀਵੋ ਦੇ ਵਾਈ400 ਪ੍ਰੋ  'ਚ 6.77 ਇੰਚ ਦੀ ਕਰਵਡ ਅਮੋਲੇਡ ਡਿਸਪਲੇਅ ਮਿਲਣ ਦੀ ਉਮੀਦ ਹੈ।

Y400 Pro ਸਮਾਰਟਫੋਨ | ਸਰੋਤ: ਸੋਸ਼ਲ ਮੀਡੀਆ

ਵੀਵੋ ਵਾਈ400 ਪ੍ਰੋ 'ਚ ਮੀਡੀਆਟੈਕ 7300 ਚਿਪ ਹੋਣ ਦੀ ਉਮੀਦ ਹੈ।

Y400 Pro ਸਮਾਰਟਫੋਨ | ਸਰੋਤ: ਸੋਸ਼ਲ ਮੀਡੀਆ

ਵੀਵੋ ਵਾਈ400 ਪ੍ਰੋ 'ਚ 5,500 ਐੱਮਏਐੱਚ ਦੀ ਬੈਟਰੀ ਹੋਵੇਗੀ ਅਤੇ  ਇਹ 90 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗਾ।

Y400 Pro ਸਮਾਰਟਫੋਨ | ਸਰੋਤ: ਸੋਸ਼ਲ ਮੀਡੀਆ

ਬਿਹਤਰ ਫੋਟੋ ਕੈਪਚਰ ਲਈ 50 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ 32 ਮੈਗਾਪਿਕਸਲ ਦਾ ਫਰੰਟ ਸੈਲਫੀ ਕੈਮਰਾ ਮਿਲ ਸਕਦਾ ਹੈ।

Y400 Pro ਸਮਾਰਟਫੋਨ | ਸਰੋਤ: ਸੋਸ਼ਲ ਮੀਡੀਆ

ਵੀਵੋ ਵਾਈ400 ਪ੍ਰੋ ਦੀ ਕੀਮਤ ਲਗਭਗ 25,000 ਰੁਪਏ ਹੋਣ ਦੀ ਉਮੀਦ ਹੈ।ਘਿਓ ਨਾਲ ਖਜੂਰ ਖਾਣ ਦੇ ਸਿਹਤਮੰਦ ਫਾਇਦੇ

Y400 Pro ਸਮਾਰਟਫੋਨ | ਸਰੋਤ: ਸੋਸ਼ਲ ਮੀਡੀਆ
ਲੌਂਗ | ਸਰੋਤ: ਸੋਸ਼ਲ ਮੀਡੀਆ
ਲੌਂਗ ਦਾ ਪਾਣੀ ਪੀਣ ਨਾਲ ਸਿਹਤ ਨੂੰ ਕਿਹੜੇ ਫਾਇਦੇ?