Pritpal Singh
ਗਰਮੀਆਂ ਵਿੱਚ ਸਬਜਾ ਦੇ ਬੀਜਾਂ ਦਾ ਸੇਵਨ ਸਰੀਰ ਨੂੰ ਠੰਡਕ ਦਿੰਦਾ ਹੈ
ਤੁਸੀਂ ਸਬਜਾ ਦੇ ਬੀਜਾਂ ਨੂੰ ਨਿੰਬੂ ਪਾਣੀ ਵਿੱਚ ਮਿਲਾ ਕੇ ਖਾ ਸਕਦੇ ਹੋ
ਸਬਜਾ ਦੇ ਬੀਜਾਂ ਨੂੰ ਸਮੂਦੀ-ਸ਼ੇਕ ਵਿੱਚ ਵੀ ਮਿਲਾਇਆ ਜਾ ਸਕਦਾ ਹੈ
ਤੁਸੀਂ ਸਬਜਾ ਦੇ ਬੀਜਾਂ ਨੂੰ ਨਾਰੀਅਲ ਪਾਣੀ ਵਿੱਚ ਮਿਲਾ ਕੇ ਵੀ ਪੀ ਸਕਦੇ ਹੋ
ਸਬਜਾ ਦੇ ਬੀਜਾਂ ਨੂੰ ਦਹੀਂ ਨਾਲ ਮਿਲਾ ਕੇ ਖਾਣਾ ਵੀ ਇੱਕ ਚੰਗਾ ਵਿਕਲਪ ਹੋਵੇਗਾ
ਇਸ ਦੇ ਨਾਲ ਹੀ ਸਬਜਾ ਦੇ ਬੀਜਾਂ ਨੂੰ ਸੂਪ 'ਚ ਮਿਲਾ ਕੇ ਵੀ ਖਾਧਾ ਜਾ ਸਕਦਾ ਹੈ