Pritpal Singh
ਵਨਪਲੱਸ ਨੇ ਭਾਰਤੀ ਬਾਜ਼ਾਰ 'ਚ ਕੰਪੈਕਟ ਸਮਾਰਟਫੋਨ 13ਐੱਸ ਲਾਂਚ ਕਰ ਦਿੱਤਾ ਹੈ।
ਵਨਪਲੱਸ 13ਐੱਸ ਨੂੰ ਤਿੰਨ ਸ਼ਾਨਦਾਰ ਕਲਰ ਵਿਕਲਪਾਂ ਦੇ ਨਾਲ ਲਾਂਚ ਕੀਤਾ ਗਿਆ ਹੈ।
ਵਨਪਲੱਸ 13ਐੱਸ 'ਚ 6.32 ਇੰਚ ਦੀ ਓਐੱਲਈਡੀ ਡਿਸਪਲੇਅ ਹੈ ਜੋ 144 ਹਰਟਜ਼ ਰਿਫਰੈਸ਼ ਰੇਟ ਨੂੰ ਸਪੋਰਟ ਕਰਦੀ ਹੈ।
ਵਨਪਲੱਸ 13ਐੱਸ 'ਚ 50 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ ਫਰੰਟ 'ਤੇ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ।
ਵਨਪਲੱਸ 13ਐੱਸ ਦੇ 12 ਜੀਬੀ ਅਤੇ 256 ਜੀਬੀ ਵੇਰੀਐਂਟ ਦੀ ਕੀਮਤ 54,999 ਰੁਪਏ ਹੈ।
ਵਨਪਲੱਸ 13ਐੱਸ ਦੇ 12 ਜੀਬੀ ਅਤੇ 512 ਜੀਬੀ ਵੇਰੀਐਂਟ ਦੀ ਕੀਮਤ 59,999 ਰੁਪਏ ਹੈ।
ਵਨਪਲੱਸ 13ਐੱਸ 'ਚ 5850 ਐੱਮਏਐੱਚ ਦੀ ਬੈਟਰੀ ਦਿੱਤੀ ਗਈ ਹੈ।