Pritpal Singh
ਆਨੰਦੀ ਗੋਪਾਲ ਜੋਸ਼ੀ
ਭਾਰਤ ਦੀ ਪਹਿਲੀ ਮਹਿਲਾ ਡਾਕਟਰ
ਸਾਵਿਤਰੀਬਾਈ ਫੂਲੇ
ਭਾਰਤ ਦੀ ਪਹਿਲੀ ਮਹਿਲਾ ਅਧਿਆਪਕ
ਕਿਰਨ ਬੇਦੀ
ਭਾਰਤ ਦੀ ਪਹਿਲੀ ਮਹਿਲਾ ਆਈਪੀਐਸ ਅਧਿਕਾਰੀ
ਸਰਲਾ ਠਕਰਾਲ
ਭਾਰਤ ਦੀ ਪਹਿਲੀ ਮਹਿਲਾ ਪਾਇਲਟ
ਕਲਪਨਾ ਚਾਵਲਾ
ਭਾਰਤ ਦੀ ਪਹਿਲੀ ਮਹਿਲਾ ਅੰਤਰਿਕਸ਼ ਯਾਤਰੀ
ਇੰਦਰਾ ਗਾਂਧੀ
ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ
ਪ੍ਰਤਿਭਾ ਪਟੇਲ
ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ
ਸਰੋਜਨੀ ਨਾਇਡੂ
ਭਾਰਤ ਦੀ ਪਹਿਲੀ ਮਹਿਲਾ ਰਾਜਪਾਲ