ਟਰੰਪ ਨਾਲ ਪੁਤਿਨ ਦੀ ਫੋਨ ਗੱਲਬਾਤ
ਟਰੰਪ ਨਾਲ ਪੁਤਿਨ ਦੀ ਫੋਨ ਗੱਲਬਾਤਸਰੋਤ: ਸੋਸ਼ਲ ਮੀਡੀਆ

ਯੂਕਰੇਨ ਦੇ ਹਮਲੇ ਤੋਂ ਬਾਅਦ ਪੁਤਿਨ ਨੇ ਟਰੰਪ ਨਾਲ ਕੀਤੀ ਗੱਲਬਾਤ

ਟਰੰਪ ਨਾਲ ਪੁਤਿਨ ਦੀ ਫੋਨ ਗੱਲਬਾਤ: ਯੂਕਰੇਨ ਲਈ ਖਤਰਾ
Published on

ਯੂਕਰੇਨ ਵਲੋਂ ਰੂਸ ਤੇ ਕਿੱਤਾ ਗਏ ਡਰੋਨ ਹਮਲੇ ਤੋ ਰੂਸ ਦੇ ਰਾਸ਼ਟਪਤੀ ਦੇ ਮਨ ਚ ਬਦਲੇ ਦੀ ਆਗ ਹਨ। ਪੁਤਿਨ ਨੇ ਹੁਣ ਯੂਕਰੇਨ ਨੂੰ ਖਤਮ ਕਰਨ ਦਾ ਸੋਚ ਲਿਆ ਹੈ। ਪੁਤਿਨ ਨੇ ਅਮਰੀਕਾ ਦੇ ਰਾਸ਼ਟਰਪਤੀ ਨਾਲ ਫੋਨ ਤੇ ਗੱਲ ਕਰਦੇ ਹੇਏ ਸਾਫ਼ ਕਿਹਾ ਹੁਣ ਉਹ ਚੁਪ ਨਹੀਂ ਬੈਠਣਗੇ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਬੁਧਵਾਰ ਨੂੰ ਦਸਿਆ ਕਿ ਉਹਨਾ ਦੀ ਪੁਤਿਨ ਨਾਲ ਫੋਨ ਤੇ 1 ਘੇਂਟਾ 15 ਮਿਨਟ ਗਲ ਹੋਈ। ਟਰੰਪ ਨੇ ਟਰੁਥ ਸੋਸ਼ਲ ਤੇ ਪੋਟਰ ਲਿੱਖ ਪੁਤਿਨ ਨਾਲ ਹੋਈ ਗਲੱਬਾਤ ਦੀ ਜਾਣਕਾਰੀ ਦਿੱਤੀ। ਦੋਨਾ ਵਿੱਚ ਗੱਲ ਐਤਵਾਰ ਨੂੰ ਯੂਕਰੇਨ ਵੱਲੋਂ ਡਰੋਨ ਹਮਲੇ ਤੋ ਬਾਆਦ ਕੀਤੀ ਗਈ, ਜਿਦੇ ਵਿੱਚ ਪੁਤਿਨ ਨੇ ਸਾਫ਼ ਕਿਹਾ ਉਹ ਇਸ ਦਾ ਬਦਲਾ ਲੈਣਗੇ।

ਦੋਨਾ ਵਿੱਚ ਗੱਲ ਐਤਵਾਰ ਨੂੰ ਯੂਕਰੇਨ ਵੱਲੋਂ ਡਰੋਨ ਹਮਲੇ ਤੋ ਬਾਆਦ ਕੀਤੀ ਗਈ, ਜਿਦੇ ਵਿੱਚ ਪੁਤਿਨ ਨੇ ਸਾਫ਼ ਕਿਹਾ ਉਹ ਇਸ ਦਾ ਬਦਲਾ ਲੈਣਗੇ।

ਸ਼ਾਂਤੀ ਸੰਭਵ ਨਹੀਂ ਡੋਨਾਲਡ ਟਰੰਪ

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਟਰੁਥ 'ਤੇ ਲਿਖਿਆ, ਮੈਂ ਹੁਣੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਫੋਨ 'ਤੇ ਗੱਲ ਕੀਤੀ ਹੈ। ਇਸ ਫੋਨ ਕਾਲ ਤੇ ਰੂਸੀ ਜੈੱਟਾਂ ਤੇ ਹੋਏ ਹਮਲਿਆਂ ਦੀ ਚਰਚਾ ਕੀਤੀ। ਇਹ ਬਹੁਤ ਵਧੀਆ ਗੱਲਬਾਤ ਸੀ ਪਰ ਗੱਲਬਾਤ ਸ਼ਾਂਤੀ ਵੱਲ ਨਹੀਂ ਗਈ। ਪੁਤਿਨ ਨੇ ਕਿਹਾ ਕਿ ਉਹ ਇਸਦਾ ਜ਼ਵਾਬ ਦੇਣਗੇ। ਇਹ ਹਮਲਾ ਇਸ ਯੂਥ ਵਿੱਚ ਹਾਲੇ ਤੱਕ ਦਾ ਸਬਤੋਂ ਵਡਾ ਹਮਲਾ ਦਸਿਆ ਗਿਆ, ਜਿਸ ਦੇ ਵਿੱਚ ਰੂਸ ਦੇ 5 ਐਅਰਬੇਸ ਦੇ ਹਮਲਾ ਹੋਇਆ।

ਯੂਥ ਵਿਰਾਮ ਲਈ ਸਹਮਤ ਨਹੀਂ ਪੁਤਿਨ

ਟਰੰਪ ਤੇ ਪੁਤਿਨ ਵਿੱਚ ਇਹ ਦੂਜੀ ਹੈ ਇਸਤੋ ਪਹਿਲਾ ਇਹਨਾ ਵਿੱਚ 19 ਮਈ ਨੂੰ ਗਲੱਬਾਤ ਹੋਈ ਸੀ। ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਉਹ ਸ਼ਾਂਤੀ ਦੀ ਗੱਲਬਾਤ ਕਰ ਰਹੇ ਹਨ। ਯੂਥ ਸ਼ਾਂਤੀ ਦੀ ਗੱਲ ਤਾ ਚਲ ਰਹੀ ਸੀ, ਪਰ ਟਰੰਪ ਨੇ ਕਿਹਾ ਕਿ ਹਾਲੇ ਤਕ ਸ਼ਾਂਤੀ ਬਾਰੇ ਪਕੇ ਤੋਰ ਤੇ ਕਹ ਨਹੀਂ ਸਕਦੇ। ਡੋਨਾਲਡ ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸਨਕੀ ਦਸਿਆ ਅਤੇ ਕਿਹਾ ਕਿ ਪੁਤਿਨ ਯੂਥ ਵਿਰਾਮ ਲਈ ਸਹਿਮਤੀ ਨਹੀਂ ਜਤਾ ਰਹੇ।

Summary

ਪੁਤਿਨ ਨੇ ਯੂਕਰੇਨ ਵੱਲੋਂ ਕੀਤੇ ਹਮਲੇ ਤੋਂ ਬਾਅਦ ਟਰੰਪ ਨਾਲ ਫੋਨ ਤੇ ਗੱਲ ਕੀਤੀ, ਜਿਸ ਵਿੱਚ ਪੁਤਿਨ ਨੇ ਸਾਫ਼ ਕੀਤਾ ਕਿ ਉਹ ਇਸ ਹਮਲੇ ਦਾ ਜਵਾਬ ਦੇਣਗੇ। ਟਰੰਪ ਨੇ ਪੁਤਿਨ ਨੂੰ ਸਨਕੀ ਦੱਸਿਆ ਅਤੇ ਕਿਹਾ ਕਿ ਯੂਥ ਵਿਰਾਮ ਲਈ ਕੋਈ ਸਹਿਮਤੀ ਨਹੀਂ ਹੈ।

Related Stories

No stories found.
logo
Punjabi Kesari
punjabi.punjabkesari.com