ਸੀਐਮ ਮਾਨ
ਸੀਐਮ ਮਾਨਸਰੋਤ : ਸੋਸ਼ਲ ਮੀਡੀਆ

VHP ਦੇ ਪ੍ਰਵਕਤਾ ਨੇ ਮਾਨ ਦੇ ਬਿਆਨ ਨੂੰ ਅਪਮਾਣਿਤ ਕਰਾਰ ਦਿੱਤਾ

ਸੀਐਮ ਮਾਨ ਦੇ ਬਿਆਨ ਨੂੰ ਲੈ ਕੇ VHP ਨੇ ਕਸਿਆ ਤੰਜ
Published on

ਮੁੱਖ ਮੰਤਰੀ ਭਗਵੰਤ ਮਾਨ ਦੇ ਹਾਲੀ ਵਿਚ ਹੀ ਦਿੱਤੇ ਗਏ ਬਿਆਨ ਤੇ ਸਿਆਸਤ ਜਾਰੀ ਹਨ। ਉਹਨਾ ਨੇ ਔਪਰੇਸ਼ਨ ਸਿੰਦੂਰ ਤੇ ਨਿੰਦਣਯੋਗ ਬਿਆਨ ਦਿੱਤੇ। ਬੁਧਵਾਰ ਨੂੰ ਵਿਸ਼ਵ ਹਿੰਦੂ ਪਰਿਸ਼ਦ ਦੇ ਰਾਸ਼ਟਰੀ ਪ੍ਰਵਕਤਾ ਵਿਨੋਦ ਬੰਸਲ ਨੇ ਭਗਵੰਤ ਮਾਨ ਦੇ ਤੰਜ ਕਸਿਆ ਅਤੇ ਕਿਹਾ ਕਿ ਉਹ ਭਾਜਪਾ ਦੀ ਅਲੋਚਨਾ ਕਰਦੇ-ਕਰਦੇ ਦੇਸ਼ ਦੇ ਜਵਾਨ ਅਤੇ ਦੇਸ਼ ਦੀ ਮਹਿਲਾ ਬਾਰੇ ਗਲਤ ਬਿਆਨ ਬਾਜ਼ੀ ਕਰ ਗਏ। ਮਾਨ ਦੇ ਔਪਰੇਸ਼ਨ ਸਿੰਦੂਰ ਬਾਰੇ ਨਿੰਦਣਯੋਗ ਬਿਆਨ ਤੇ ਬੰਸਲ ਨੇ ਕਿਹਾ ਕਿ ਮਾਨ ਨੂੰ ਆਪਣੇ ਅੋਦੇ ਬਾਰੇ ਪਤਾ ਹੋਣਾ ਚਾਹਿੰਦਾ ਹੈ।

ਬੰਸਲ ਨੇ ਕਿਹਾ ਭਗਵੰਤ ਮਾਨ ਪਹਿਲਾ ਕੌਮੇਡਿਅਨ ਸਨ, ਹੁਣ ਉਹ ਸੰਵੇਧਨਿਕ ਪਦ ਤੇ ਹਨ ਪਰ ਉਹਨਾ ਦੇ ਬਿਆਨ ਇਸ ਪਦ ਨੂੰ ਅਪਮਾਣਿਤ ਕਰਦੇ ਹਨ। ਸਿੰਦੂਰ ਦੇ ਨਾਲ ਮਾਤਾ ਦੁਰਗਾ ਜੀ ਦੀ ਪੂਜਾ ਵੀ ਕਿੱਤੀ ਜਾਂਦੀ ਹੈ, ਪਰ ਭਗਵੰਤ ਮਾਨ ਨੂੰ ਇਹ ਨਹੀਂ ਪਤਾ।

ਸੀਐਮ ਮਾਨ
'ਵਨ ਨੇਸ਼ਨ ਵਨ ਹਸਬੈਂਡ' ਤੇ ਸਿਆਸਤ, ਪੰਜਾਬ ਸੀਐਮ ਨੇ ਪੀਐਮ ਮੋਦੀ ਤੇ ਕਿੱਤੀ ਟਿੱਪਣੀ

ਮੰਗਲਵਾਰ ਨੂੰ ਭਗਵੰਤ ਮਾਨ ਨੇ ਭਾਜਪਾ ਦੀ ਅਲੋਚਨਾ ਕਰਦੇ ਬਿਆਨ ਦਿੱਤਾ ਸੀ ਕਿ ਭਾਜਪਾ ਔਪਰੇਸ਼ਨ ਸਿੰਦੂਰ ਵੰਡਣਾ ਦੀ ਸਫ਼ਲਤਾ ਨੂੰ ਵੋਟ ਬੈਂਕ ਬਨਾ ਰਹੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਦੇਸ਼ ਦੀ ਮਹਿਲਾ ਹੁਣ ਪੀਐਮ ਮੋਦੀ ਦਾ ਦਿੱਤਾ ਸਿੰਦੂਰ ਲਾਉਣਗਿਆਂ। ਮਾਨ ਨੇ ਬਿਆਨ ਦਿੱਤਾ ਸਿੰਦੂਰ ਵੰਡਣਾ ਵਨ ਨੇਸ਼ਨ ਵਨ ਹਸਬੈਂਡ ਹਨ। ਬੰਸਲ ਨੇ ਕਿਹਾ ਮਾਨ ਨੇ ਦੇਸ਼ ਦੀ ਮਹਿਲਾਂ ਅਤੇ ਦੇਸ਼ ਦੇ ਜਵਾਨਾਂ ਦੇ ਪ੍ਰਤੀ ਗਲਤ ਬਿਆਨ ਬਾਜ਼ੀ ਕਿੱਤੀ ਹਨ ਅਤੇ ਦੇਸ਼ ਦੇ ਪੀਐਮ ਬਾਰੇ ਵੀ ਨਿੰਦਣਯੋਗ ਬਿਆਨ ਦਿੱਤੇ। ਮਾਨ ਨੂੰ ਆਪਣੇ ਬਿਆਨ ਤੇ ਮਾਫ਼ੀ ਮੰਗਣੀ ਚਾਹਿੰਦੀ ਹਨ।

ਦੂਜੀ ਔਰ ਲੋਕਸਭਾ ਨੇਤਾ ਰਾਹੁਲ ਗਾਂਧੀ ਨੇ ਆਰਐਸਐਸ ਦੇ ਪ੍ਰਤੀ ਬਿਆਨ ਦਿੱਤੇ, ਇਸ ਤੇ ਬੰਸਲ ਨੇ ਕਿਹਾ ਕਿ ਉਹ ਇਟੇਲਿਅਨ ਪੁੱਤਰ ਹਨ। ਬੰਸਲ ਨੇ ਕਿਹਾ ਕਿ ਜੇ ਉਹਨਾ ਦੇ ਮੰਤਰੀ ਔਪਰੇਸ਼ਨ ਸਿੰਦੂਰ ਤੇ ਦੇਸ਼ ਦੀ ਤਰਫ਼ ਦੁਨਿਆ ਸਾਮਣੇ ਕਰਦੇ ਹਨ ਤੇ ਰਾਹੁਲ ਗਾਂਧੀ ਨੂੰ ਇਸਤੇ ਵੀ ਤਕਲਿਫ਼ ਹਨ। ਇਹਨਾਂ ਲੌਕਾ ਤੋ ਔਪਰੇਸ਼ ਸਿੰਦੂਰ ਦੀ ਕਾਮਿਆਬੀ ਦੇਖੀ ਨਹੀਂ ਜਾ ਰਹੀ, ਇਹ ਲੌਕ ਇਸ ਤੋ ਘਬਰਾਏ ਹੋਏ ਹਨ।

--ਆਈਐਨਐਸ

Summary

ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਵਕਤਾ ਵਿਨੋਦ ਬੰਸਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨੂੰ ਅਪਮਾਣਿਤ ਕਰਾਰ ਦਿੱਤਾ ਹੈ। ਮਾਨ ਨੇ ਔਪਰੇਸ਼ਨ ਸਿੰਦੂਰ ਤੇ ਨਿੰਦਣਯੋਗ ਟਿੱਪਣੀਆਂ ਕੀਤੀਆਂ ਹਨ, ਜਿਸ ਨਾਲ ਬੰਸਲ ਨੇ ਮਾਨ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ। ਬੰਸਲ ਦਾ ਕਹਿਣਾ ਹੈ ਕਿ ਮਾਨ ਦੇ ਬਿਆਨ ਦੇਸ਼ ਦੇ ਜਵਾਨਾਂ ਅਤੇ ਮਹਿਲਾਂ ਬਾਰੇ ਗਲਤ ਹਨ।

Related Stories

No stories found.
logo
Punjabi Kesari
punjabi.punjabkesari.com