ਆਰਸੀਬੀ ਨੇ 18 ਸਾਲ ਬਾਅਦ ਆਈਪੀਐਲ 2025 ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ
ਆਈਪੀਐਲ 2025 ਦੇ ਫਾਇਨਲ ਵਿੱਚ ਆਰਸੀਬੀ ਦਾ ਮੁਕਾਬਲਾ ਪੰਜਾਬ ਕਿੰਗਸ ਨਾਲ ਹੋਇਆ ਮੁਕਾਬਲਾ ਜੀਤ ਕੇ ਆਰਸੀਬੀ ਨੇ ਇਤਿਹਾਸ ਰਚਿਆ। ਰਾਇਲ ਚੈਲੇਂਜਰਜ਼ ਬੰਗਲੌਰ ਨੇ 18 ਸਾਲ ਦੀ ਉਡੀਕ ਤੋ ਬਾਆਦ ਪਹਿਲੀ ਵਾਰ ਆਈਪੀਐਲ ਦਾ ਖਿਤਾਬ ਆਪਣੇ ਨਾਮ ਕਿੱਤਾ। ਆਰਸੀਬੀ ਨੇ ਇਸ ਮੁਕਾਬਲੇ ਨੂੰ 6 ਰਨ ਤੋ ਜੀਤਣ ਤੋ ਬਾਆਦ ਸਾਰੇ ਸਵਾਲਾ ਦੇ ਜਵਾਬ ਦਿੱਤਾ। ਟੀਮ ਦੇ ਮੁੱਖ ਕੋਚ ਐਂਡੀ ਫਲਾਵਰ ਅਤੇ ਡਾਇਰੈਕਟਰ ਮੋ ਬੋਬਟ ਦੀ ਸੋਚ ਅਤੇ ਰਣਨੀਤਿ ਸਬਤੋਂ ਅਹਮ ਰਹੀ। ਐਂਡੀ ਫਲਾਵਰ ਨੇ ਕਿਹਾ ਕਿ ਆਰਸੀਬੀ ਦੀ ਜੀਤ ਦੀ ਨੀਂਵ ਪਿਛੱਲੇ ਸਾਲ ਸਊਦੀ ਅਰਬ ਵਿੱਚ ਹੋਈ ਨਿਲਾਮੀ ਵਿੱਚ ਰਖੀ ਗਈ ਸੀ।
ਉਹਨਾ ਨੇ ਕਿਹਾ ਕਿ ਨਿਲਾਈ ਪਹਿਲਾ ਵੱਡਾ ਕਦਮ ਹੁੰਦਾ ਹੈ। ਜੇ ਨਿਲਾਮੀ ਵਿੱਚ ਸਹੀ ਰਣਨੀਤਿ ਵਰਤੀ ਜਾਵੇਂ ਤਾ ਇਹ ਜੀਤ ਦਾ ਪਹਿਲਾ ਕਦਮ ਮਨਿਆ ਜਾਂਦਾ ਹੈ। ਟੀਮ ਨੇ ਐਤਕੀ ਵੱਡੇ ਕਦਮ ਚਕਦੇ ਹੋਏ ਗੇਂਦਬਾਜ਼ੀ ਅਤੇ ਔਲਰਾਉਡਰ ਖਿਡਾਰਿਆਂ ਵਲ ਜਿਆਦਾ ਧਿਆਨ ਦਿੱਤਾ। ਨਿਲਾਮੀ ਦੇ ਪਹਿਲੇ ਦਿਨ ਅਲੋਚਣਾ ਦਾ ਸਾਹਮਣਾ ਕਰਨ ਪਿਆ। ਪਹਿਲਾ ਟੀਮ ਦੀ ਹਾਲਾਤ ਮਾੜੇ ਸਨ ਉਸ ਤੋਂ ਬਾਅਦ ਟੀਮ ਨਵੀ ਚੁਣੀ ਗਈ ਤਾ ਨਤੀਜ਼ਾ ਇਹ ਹੋਇਆ ਭੁਵਨੇਸ਼ਵਰ ਕੁਮਾਰ, ਕਰੁਣਾਲ ਪੰਡਯਾ, ਟਿਮ ਡੇਵਿਡ ਅਤੇ ਰੋਮੀਓ ਸ਼ੈਫਰਡ ਵਰਗੇ ਵੱਡੇ ਖਿਡਾਰੀ ਟੀਮ ਦਾ ਹਿੱਸਾ ਰਹੇ ਅਤੇ ਇਹਨਾ ਸਾਰਿਆ ਨੇ ਟੂਰਨਾਮੈਂਟ ਵਿੱਚ ਆਰਸੀਬੀ ਨੂੰ ਖਿਤਾਬ ਜੀਤਾਉਣ ਵਿੱਚ ਵੱਡਾ ਯੋਗਦਾਨ ਦਿੱਤਾ ।
ਨਿਲਾਮੀ ਦੇ ਪਹਿਲੇ ਦਿਨ ਅਲੋਚਣਾ ਦਾ ਸਾਹਮਣਾ ਕਰਨ ਪਿਆ। ਪਹਿਲਾ ਟੀਮ ਦੀ ਹਾਲਾਤ ਮਾੜੇ ਸਨ ਉਸ ਤੋਂ ਬਾਅਦ ਟੀਮ ਨਵੀ ਚੁਣੀ ਗਈ ਤਾ ਨਤੀਜ਼ਾ ਇਹ ਹੋਇਆ ਭੁਵਨੇਸ਼ਵਰ ਕੁਮਾਰ, ਕਰੁਣਾਲ ਪੰਡਯਾ, ਟਿਮ ਡੇਵਿਡ ਅਤੇ ਰੋਮੀਓ ਸ਼ੈਫਰਡ ਵਰਗੇ ਵੱਡੇ ਖਿਡਾਰੀ ਟੀਮ ਦਾ ਹਿੱਸਾ ਰਹੇ ਅਤੇ ਇਹਨਾ ਸਾਰਿਆ ਨੇ ਟੂਰਨਾਮੈਂਟ ਵਿੱਚ ਆਰਸੀਬੀ ਨੂੰ ਖਿਤਾਬ ਜੀਤਾਉਣ ਵਿੱਚ ਵੱਡਾ ਯੋਗਦਾਨ ਦਿੱਤਾ ।
ਇਸ ਸੀਜਨ ਆਰਸੀਬੀ ਲਈ ਛੋਟੇ ਕਦ ਦੇ ਲੇਗ ਸਪਿਨਰ ਸੁਯਸ਼ ਸ਼ਰਮਾ ਨੇ ਚੰਗਾ ਪ੍ਰਦਸ਼ਣ ਕਿੱਤਾ, ਤੇ ਆਪਣੀ ਸਪਿਨ ਰਾਹਿ ਵੱਡੇ-ਵੱਡੇ ਵਿੱਕਟ ਲਏ। ਆਰਸੀਬੀ ਚੌਥੀ ਵਾਰ ਫਾਇਨਲ ਵਿੱਚ ਗਿਆ। ਇਸ ਤੋ ਪਹਿਲਾ ਆਰਸੀਬੀ 2009 ਵਿੱਚ ਡੈੱਕਨ ਚਾਰਜਰਸ ਤੋ ਹਾਰੀ, 2011 ਵਿੱਚ ਚੇਨਈ ਸੁਪਰ ਕਿੰਗਸ ਤੋ, ਅਤੇ 2016 ਵਿੱਚ ਵਿਰਾਟ ਕੌਹਲੀ ਦੀ ਕਪਤਾਨੀ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਤੋ ਹਾਰ ਦਾ ਸਾਮਣਾ ਕਰਨਾ ਪਿਆ। ਪਰ 2025 ਵਿੱਚ ਆਰਸੀਬੀ ਨੇ ਇਸ ਨੂੰ ਬਦੱਲ ਦਿੱਤਾ ਅਤੇ ਆਈਪੀਐਲ ਦਾ ਆਪਣਾ ਪਹਿਲਾ ਖਿਤਾਬ ਜੀਤ ਕੇ ਇਤਿਹਾਸ ਰੱਚ ਦਿੱਤਾ।
ਆਰਸੀਬੀ ਨੇ ਆਈਪੀਐਲ 2025 ਵਿੱਚ ਪੰਜਾਬ ਕਿੰਗਸ ਨੂੰ 6 ਰਨ ਨਾਲ ਹਰਾਕੇ 18 ਸਾਲ ਬਾਅਦ ਆਪਣਾ ਪਹਿਲਾ ਖਿਤਾਬ ਜਿੱਤਿਆ। ਟੀਮ ਦੇ ਮੁੱਖ ਕੋਚ ਐਂਡੀ ਫਲਾਵਰ ਅਤੇ ਡਾਇਰੈਕਟਰ ਮੋ ਬੋਬਟ ਦੀ ਰਣਨੀਤਿ ਨੇ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਨਿਲਾਮੀ ਵਿੱਚ ਸਹੀ ਚੋਣਾਂ ਨੇ ਟੀਮ ਨੂੰ ਮਜ਼ਬੂਤ ਬਣਾਇਆ।