ਪੀਤਮਪੁਰਾ ਅੱਗਸਰੋਤ: ਸੋਸ਼ਲ ਮੀਡੀਆ
ਭਾਰਤ
ਗੁਰੂ ਗੋਬਿੰਦ ਸਿੰਘ ਕਾਲਜ ਦੀ ਲਾਇਬ੍ਰੇਰੀ 'ਚ ਅੱਗ, 11 ਫਾਇਰ ਟਰੱਕਸ ਮੌਕੇ 'ਤੇ
ਪੀਤਮਪੁਰਾ ਕਾਲਜ 'ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ
ਦਿੱਲੀ ਦੇ ਪੀਤਮਪੁਰਾ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਦੀ ਲਾਇਬ੍ਰੇਰੀ 'ਚ ਅੱਗ ਲੱਗ ਗਈ। ਅੱਗ ਸਵੇਰੇ 8:55 ਵਜੇ ਲੱਗੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਅੱਗ 'ਤੇ ਸਵੇਰੇ ਕਰੀਬ 9.40 ਵਜੇ ਕਾਬੂ ਪਾਇਆ ਗਿਆ। ਅੱਗ ਸਭ ਤੋਂ ਪਹਿਲਾਂ ਲਾਇਬ੍ਰੇਰੀ 'ਚ ਲੱਗੀ। ਕੂਲਿੰਗ ਆਪਰੇਸ਼ਨ ਜਾਰੀ ਹੈ।
ਅੱਪਡੇਟ ਜਾਰੀ ----