Pritpal Singh
ਇੰਦਰਾ ਏਕਾਦਸ਼ੀ ਹਿੰਦੂ ਧਰਮ ਵਿੱਚ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ। ਇਸ ਦਿਨ ਸ਼ਾਮ ਨੂੰ ਇਨ੍ਹਾਂ ਥਾਵਾਂ 'ਤੇ ਦੀਵਾ ਜਗਾਉਣ ਨਾਲ ਤੁਹਾਨੂੰ ਬਹੁਤ ਸਾਰੇ ਲਾਭ ਮਿਲ ਸਕਦੇ ਹਨ।
1. ਤੁਲਸੀ ਦੇ ਕੋਲ ਇੱਕ ਦੀਵਾ ਜਗਾਓ
2. ਕਿਸੇ ਪਵਿੱਤਰ ਨਦੀ ਜਾਂ ਝੀਲ ਦੇ ਕੋਲ ਇੱਕ ਦੀਵਾ ਜਗਾਓ
3. ਮੰਦਿਰ ਵਿੱਚ ਇੱਕ ਦੀਵਾ ਜਗਾਓ।
4. ਪਿੱਪਲ ਦੇ ਦਰੱਖਤ ਹੇਠ ਜਗਾਓ ਦੀਵਾ
5. ਆਪਣੇ ਘਰ ਦੇ ਮੁੱਖ ਪ੍ਰਵੇਸ਼ ਦੁਆਰ 'ਤੇ ਜਗਾਓ ਦੀਵਾ
6. ਆਪਣੇ ਘਰ ਦੇ ਦੱਖਣ ਵਾਲੇ ਪਾਸੇ ਜਗਾਓ ਦੀਵਾ