Pritpal Singh
ਰਾਜਸਥਾਨ ਵਿੱਚ ਬਹੁਤ ਸਾਰੀਆਂ ਖੂਬਸੂਰਤ ਥਾਵਾਂ ਹਨ ਜਿਨ੍ਹਾਂ ਨੂੰ ਤੁਹਾਨੂੰ ਇੱਕ ਵਾਰ ਜ਼ਰੂਰ ਦੇਖਣਾ ਚਾਹੀਦਾ ਹੈ। ਇਹ ਜਗ੍ਹਾ ਤੁਹਾਨੂੰ ਇੱਕ ਵੱਖਰੀ ਦੁਨੀਆ ਦਾ ਅਨੁਭਵ ਕਰਵਾਏਗੀ।
ਆਓ ਅਸੀਂ ਤੁਹਾਨੂੰ ਰਾਜਸਥਾਨ ਦੀਆਂ ਕੁਝ ਖੂਬਸੂਰਤ ਥਾਵਾਂ ਦੱਸਦੇ ਹਾਂ।
ਜੈਸਲਮੇਰ ਕਿਲ੍ਹਾ
ਪੁਸ਼ਕਰ ਝੀਲ
ਚਿਤੌੜਗੜ੍ਹ ਕਿਲ੍ਹਾ
ਥਾਰ ਮਾਰੂਥਲ
ਆਮੇਰ ਕਿਲ੍ਹਾ
ਉਦੈਪੁਰ ਦਾ ਸਿਟੀ ਪੈਲੇਸ
ਰਣਥੰਬੋਰ ਨੈਸ਼ਨਲ ਪਾਰਕ