Pritpal Singh
ਕਈ ਵਾਰ ਸਿਹਤ 'ਚ ਥੋੜ੍ਹੀ ਜਿਹੀ ਲਾਪਰਵਾਹੀ ਕਾਰਨ ਭਾਰ ਤੇਜ਼ੀ ਨਾਲ ਪ੍ਰਭਾਵਿਤ ਹੋਣ ਲੱਗਦਾ ਹੈ। ਇਕ ਪਾਸੇ ਕੁਝ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਜਦਕਿ ਕੁਝ ਲੋਕ ਘੱਟ ਭਾਰ ਤੋਂ ਪਰੇਸ਼ਾਨ ਹਨ।
ਅਜਿਹੇ 'ਚ ਜੇਕਰ ਤੁਸੀਂ ਵੀ ਆਪਣੇ ਪਤਲੇ ਸਰੀਰ ਤੋਂ ਪਰੇਸ਼ਾਨ ਹੋ ਅਤੇ ਘਰ ਬੈਠੇ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਆਪਣੀ ਖੁਰਾਕ 'ਚ ਕੁਝ ਸੁਪਰਫੂਡਸ ਸ਼ਾਮਲ ਕਰੋ।
ਰੋਜ਼ਾਨਾ 3 ਤੋਂ 4 ਖਜੂਰ ਖਾਓ
ਭੋਜਨ ਵਿੱਚ ਦੇਸੀ ਘਿਓ ਦੀ ਵਰਤੋਂ ਕਰੋ
ਆਪਣੀ ਖੁਰਾਕ ਵਿੱਚ ਪਨੀਰ, ਮੱਖਣ ਅਤੇ ਦੁੱਧ ਵਰਗੇ ਡੇਅਰੀ ਉਤਪਾਦਾਂ ਨੂੰ ਸ਼ਾਮਲ ਕਰੋ।