Pritpal Singh
ਬਜਾਜ ਨੇ ਦੇਸ਼ ਦੀ ਪਹਿਲੀ ਸੀਐਨਜੀ ਬਾਈਕ ਫ੍ਰੀਡਮ 125 ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ।
ਫ੍ਰੀਡਮ 125 ਦਾ ਪਹਿਲਾ ਬੇਸ ਵੇਰੀਐਂਟ ਐਨਜੀ04 ਡ੍ਰਮ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 85,976 ਹਜ਼ਾਰ ਰੁਪਏ ਹੈ।
ਫ੍ਰੀਡਮ 125 ਦਾ ਦੂਜਾ ਵੇਰੀਐਂਟ ਐਨਜੀ04 ਡਰਮ ਐਲਈਡੀ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 95,980 ਹਜ਼ਾਰ ਰੁਪਏ ਹੈ।
ਫ੍ਰੀਡਮ 125 ਦਾ ਤੀਜਾ ਵੇਰੀਐਂਟ ਐਨਜੀ04 ਡ੍ਰਮ ਡਿਸਕ ਐਲਈਡੀ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 1.11 ਲੱਖ ਰੁਪਏ ਹੈ।
ਬਜਾਜ ਨੇ ਬੇਸ ਵੇਰੀਐਂਟ ਬਾਈਕ ਦੀਆਂ ਕੀਮਤਾਂ 'ਚ 5,000 ਰੁਪਏ ਦੀ ਕਟੌਤੀ ਕੀਤੀ ਹੈ।
ਫ੍ਰੀਡਮ 125 2 ਲੀਟਰ ਸੀਐਨਜੀ ਟੈਂਕ ਅਤੇ ਪੈਟਰੋਲ ਟੈਂਕ ਦੇ ਨਾਲ ਆਉਂਦੀ ਹੈ।
ਕੰਪਨੀ ਦਾ ਦਾਅਵਾ ਹੈ ਕਿ ਇਹ ਸੀਐਨਜੀ ਵਿੱਚ 100 ਕਿਲੋਮੀਟਰ ਅਤੇ ਪੈਟਰੋਲ ਵਿੱਚ 65 ਕਿਲੋਮੀਟਰ ਪ੍ਰਤੀ ਲੀਟਰ ਦੀ ਰੇਂਜ ਦੀ ਪੇਸ਼ਕਸ਼ ਕਰਦੀ ਹੈ।