Pritpal Singh
ਸੈਮਸੰਗ ਨੇ ਭਾਰਤੀ ਬਾਜ਼ਾਰ 'ਚ ਕਈ ਸ਼ਾਨਦਾਰ ਸਮਾਰਟਫੋਨ ਲਾਂਚ ਕੀਤੇ ਹਨ।
ਸੈਮਸੰਗ ਜਲਦੀ ਹੀ ਐੱਮ36 ਸਮਾਰਟਫੋਨ ਲਾਂਚ ਕਰੇਗੀ।
ਸੈਮਸੰਗ ਐੱਮ36 'ਚ ਕਈ ਨਵੇਂ ਫੀਚਰਸ ਦੇ ਨਾਲ-ਨਾਲ ਏਆਈ ਫੀਚਰ ਵੀ ਮਿਲਣ ਦੀ ਸੰਭਾਵਨਾ ਹੈ।
ਸੈਮਸੰਗ ਐੱਮ36 ਐਕਸੀਨੋਸ 1380 ਚਿਪਸੈੱਟ ਦਿੱਤਾ ਜਾਵੇਗਾ।
ਸੈਮਸੰਗ ਐੱਮ36 ਨੂੰ 20 ਹਜ਼ਾਰ ਰੁਪਏ ਤੱਕ ਦੀ ਕੀਮਤ 'ਚ ਲਾਂਚ ਕੀਤਾ ਜਾ ਸਕਦਾ ਹੈ।
ਸੈਮਸੰਗ ਐਮ 36 ਦੇ 6 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਦੇ ਨਾਲ ਆਉਣ ਦੀ ਉਮੀਦ ਹੈ।