Pritpal Singh
ਵਾਲਾਂ 'ਤੇ ਅੰਡੇ ਅਤੇ ਦਹੀਂ ਦੇ ਪੈਕ ਲਗਾਉਣ ਨਾਲ ਵਾਲ ਮਜ਼ਬੂਤ ਹੁੰਦੇ ਹਨ
ਵਾਲਾਂ 'ਤੇ ਅੰਡੇ ਅਤੇ ਦਹੀਂ ਦੇ ਪੈਕ ਲਗਾਉਣ ਨਾਲ ਵਾਲ ਚਮਕਦਾਰ ਅਤੇ ਨਰਮ ਬਣਦੇ ਹਨ
ਆਂਡੇ ਅਤੇ ਦਹੀਂ ਦਾ ਪੈਕ ਵਾਲਾਂ 'ਤੇ ਲਗਾਉਣ ਨਾਲ ਡੈਂਡਰਫ ਘੱਟ ਹੁੰਦੀ ਹੈ
ਵਾਲਾਂ 'ਤੇ ਅੰਡੇ ਅਤੇ ਦਹੀਂ ਦੇ ਪੈਕ ਲਗਾਉਣ ਨਾਲ ਵਾਲਾਂ ਦਾ ਝੜਨਾ ਘੱਟ ਹੁੰਦਾ ਹੈ
ਵਾਲਾਂ 'ਤੇ ਅੰਡੇ ਅਤੇ ਦਹੀਂ ਦੇ ਪੈਕ ਲਗਾਉਣ ਨਾਲ ਵਾਲਾਂ ਦੇ ਵਿਕਾਸ ਨੂੰ ਹੁਲਾਰਾ ਮਿਲਦਾ ਹੈ
ਵਾਲਾਂ 'ਤੇ ਆਂਡੇ ਅਤੇ ਦਹੀਂ ਦੇ ਪੈਕ ਲਗਾਉਣ ਨਾਲ ਵਾਲਾਂ ਨੂੰ ਨਰਮ ਅਤੇ ਹਾਈਡਰੇਟ ਰੱਖਣ ਵਿੱਚ ਮਦਦ ਮਿਲਦੀ ਹੈ