Pritpal Singh
ਸਟ੍ਰਾਬੇਰੀ ਇੱਕ "ਸੁਪਰਫੂਡ" ਹੈ, ਇਹ ਛੋਟਾ, ਰਸਦਾਰ, ਲਾਲ ਰੰਗ ਦਾ ਬੇਰੀ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਲਾਭਦਾਇਕ ਮੰਨਿਆ ਜਾਂਦਾ ਹੈ.
ਮਜ਼ਬੂਤ ਇਮਿਊਨ ਸਿਸਟਮ
ਸਟ੍ਰਾਬੇਰੀ 'ਚ ਵਿਟਾਮਿਨ-ਸੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦੀ ਹੈ।
ਚਮਕਦਾਰ ਚਮੜੀ
ਸਟ੍ਰਾਬੇਰੀ 'ਚ ਮੌਜੂਦ ਐਂਟੀਆਕਸੀਡੈਂਟ, ਵਿਟਾਮਿਨ-ਸੀ ਅਤੇ ਐਲਾਜਿਕ ਐਸਿਡ ਚਮੜੀ ਨੂੰ ਚਮਕਦਾਰ ਬਣਾਉਂਦੇ ਹਨ।
ਅੱਖਾਂ ਲਈ ਫਾਇਦੇਮੰਦ
ਸਟ੍ਰਾਬੇਰੀ 'ਚ ਮੌਜੂਦ ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਅੱਖਾਂ ਲਈ ਫਾਇਦੇਮੰਦ ਹੁੰਦੇ ਹਨ।
ਸਿਹਤਮੰਦ ਦਿਲ
ਸਟ੍ਰਾਬੇਰੀ ਵਿੱਚ ਐਂਟੀਆਕਸੀਡੈਂਟ ਅਤੇ ਪੋਟਾਸ਼ੀਅਮ ਹੁੰਦੇ ਹਨ, ਜੋ ਕੋਲੈਸਟਰੋਲ ਨੂੰ ਕੰਟਰੋਲ ਕਰਦੇ ਹਨ ਅਤੇ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਦੇ ਹਨ।
ਡਿਸਕਲੇਮਰ। ਇਸ ਲੇਖ ਵਿੱਚ ਦੱਸੇ ਗਏ ਵਿਧੀ, ਤਰੀਕਿਆਂ ਅਤੇ ਸੁਝਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਕਿਸੇ ਡਾਕਟਰ ਜਾਂ ਸਬੰਧਿਤ ਮਾਹਰ ਨਾਲ ਸਲਾਹ ਕਰੋ। ਇਹ ਆਮ ਜਾਣਕਾਰੀ 'ਤੇ ਅਧਾਰਤ ਹੈ, Punjabi.Punjabkesari.com ਇਸ ਦੀ ਪੁਸ਼ਟੀ ਨਹੀਂ ਕਰਦਾਗਰਮੀਆਂ ਦੇ ਵਿਆਹਾਂ ਲਈ ਭਾਗਿਆਸ਼੍ਰੀ ਦੀ 3ਡੀ ਫਲਾਵਰ ਸਾੜੀ ਪਹਿਨੋ