Pritpal Singh
ਖਾਲੀ ਪੇਟ ਲੌਂਗ ਚਬਾਉਣ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ
ਖਾਲੀ ਪੇਟ ਲੌਂਗ ਚਬਾਉਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ
ਖਾਲੀ ਪੇਟ ਲੌਂਗ ਚਬਾਉਣ ਨਾਲ ਦੰਦਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ
ਖਾਲੀ ਪੇਟ ਲੌਂਗ ਚਬਾਉਣ ਨਾਲ ਜਿਗਰ ਤੰਦਰੁਸਤ ਰਹਿੰਦਾ ਹੈ
ਖਾਲੀ ਪੇਟ ਲੌਂਗ ਚਬਾਉਣ ਨਾਲ ਕਬਜ਼ ਅਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ
ਖਾਲੀ ਪੇਟ ਲੌਂਗ ਚਬਾਉਣ ਨਾਲ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਣ 'ਚ ਮਦਦ ਮਿਲਦੀ ਹੈਸਿਆਜ਼ ਕਾਰ ਦੀ ਖਰੀਦ 'ਤੇ ਵੱਡੀ ਛੋਟ: ਮਾਰੂਤੀ ਸੁਜ਼ੂਕੀ ਦਾ ਆਖਰੀ ਮੌਕਾ