Pritpal Singh
ਆਮਿਰ ਖਾਨ ਬਾਲੀਵੁੱਡ ਦੇ ਸਭ ਤੋਂ ਵਧੀਆ ਅਦਾਕਾਰਾਂ ਵਿੱਚੋਂ ਇੱਕ ਹੈ। ਉਸ ਦੀਆਂ ਫਿਲਮਾਂ ਸਾਨੂੰ ਕੁਝ ਪ੍ਰੇਰਣਾ ਜ਼ਰੂਰ ਦਿੰਦੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਆਮਿਰ ਦੀਆਂ ਕੁਝ ਬਿਹਤਰੀਨ ਫਿਲਮਾਂ।
ਤਾਰੇ ਜ਼ਮੀਨ ਪਰ (2007)
3 ਇਡੀਅਟਸ (2009)
ਦੰਗਲ (2016)
ਸੀਕ੍ਰੇਟ ਸੁਪਰਸਟਾਰ (2017)
ਰੰਗ ਦੇ ਬਸੰਤੀ (2006)