ਜਲਦੀ ਹੀ ਲਾਂਚ ਹੋਵੇਗਾ ਪੋਕੋ ਐੱਫ7 ਸਮਾਰਟਫੋਨ

Pritpal Singh

ਪੋਕੋ ਨੇ ਭਾਰਤੀ ਬਾਜ਼ਾਰ 'ਚ ਕਈ ਸ਼ਾਨਦਾਰ ਸਮਾਰਟਫੋਨ ਲਾਂਚ ਕੀਤੇ ਹਨ।

POCO F7 ਸਮਾਰਟਫੋਨ | ਸਰੋਤ: ਸੋਸ਼ਲ ਮੀਡੀਆ

ਪੋਕੋ ਜਲਦੀ ਹੀ ਪੋਕੋ ਐਫ ੭ ਲਾਂਚ ਕਰਨ ਲਈ ਤਿਆਰ ਹੈ।

POCO F7 ਸਮਾਰਟਫੋਨ | ਸਰੋਤ: ਸੋਸ਼ਲ ਮੀਡੀਆ

ਪੋਕੋ ਐੱਫ7 'ਚ 6.83 ਇੰਚ ਦੀ ਡਿਸਪਲੇਅ ਹੋਣ ਦੀ ਉਮੀਦ ਹੈ ਜੋ 120 ਹਰਟਜ਼ ਰਿਫਰੈਸ਼ ਰੇਟ ਨੂੰ ਸਪੋਰਟ ਕਰਦੀ ਹੈ।

POCO F7 ਸਮਾਰਟਫੋਨ | ਸਰੋਤ: ਸੋਸ਼ਲ ਮੀਡੀਆ

ਪੋਕੋ ਐੱਫ7 'ਚ ਸਨੈਪਡ੍ਰੈਗਨ 8ਐੱਸ ਜੇਨ 4 ਪ੍ਰੋਸੈਸਰ ਹੋਣ ਦੀ ਉਮੀਦ ਹੈ।

POCO F7 ਸਮਾਰਟਫੋਨ | ਸਰੋਤ: ਸੋਸ਼ਲ ਮੀਡੀਆ

ਪੋਕੋ ਐੱਫ7 'ਚ 7,500 ਐੱਮਏਐੱਚ ਦੀ ਬੈਟਰੀ ਹੋਣ ਦੀ ਉਮੀਦ ਹੈ।

POCO F7 ਸਮਾਰਟਫੋਨ | ਸਰੋਤ: ਸੋਸ਼ਲ ਮੀਡੀਆ

ਪੋਕੋ ਐੱਫ7 'ਚ 50 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ 20 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਣ ਦੀ ਉਮੀਦ ਹੈ।

POCO F7 ਸਮਾਰਟਫੋਨ | ਸਰੋਤ: ਸੋਸ਼ਲ ਮੀਡੀਆ

ਪੋਕੋ ਐੱਫ7 ਸਮਾਰਟਫੋਨ 'ਚ 1 ਟੀਬੀ ਤੱਕ ਦੀ ਸਟੋਰੇਜ ਦਾ ਆਪਸ਼ਨ ਮਿਲ ਸਕਦਾ ਹੈ।

POCO F7 ਸਮਾਰਟਫੋਨ | ਸਰੋਤ: ਸੋਸ਼ਲ ਮੀਡੀਆ
ਮੂੰਗ ਦੀ ਦਾਲ | ਸਰੋਤ: ਸੋਸ਼ਲ ਮੀਡੀਆ
Moong dal water: ਭਾਰ ਘਟਾਉਣ ਤੇ ਪਾਚਨ ਲਈ ਫਾਇਦੇਮੰਦ