Pritpal Singh
ਭਾਰਤ ਦੀ ਸਭ ਤੋਂ ਤੇਜ਼ੀ ਨਾਲ ਵਧਰਹੀ ਅਰਥਵਿਵਸਥਾ ਹੁਣ ਜਲਦੀ ਹੀ ਦੁਨੀਆ ਦੇ ਚੋਟੀ ਦੇ 5 ਦੇਸ਼ਾਂ ਵਿੱਚ ਸ਼ਾਮਲ ਹੋਣ ਜਾ ਰਹੀ ਹੈ।
ਆਈਐਮਐਫ ਨੇ ਕਿਹਾ ਕਿ ਭਾਰਤ ਸਾਲ 2025 ਵਿੱਚ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ
ਇਹ ਜਾਪਾਨ ਨੂੰ ਵੀ ਪਿੱਛੇ ਛੱਡ ਦੇਵੇਗਾ।
ਭਾਰਤ ਦੀ ਜੀਡੀਪੀ 2025 ਤੱਕ 4.187 ਟ੍ਰਿਲੀਅਨ ਡਾਲਰ ਨੂੰ ਪਾਰ ਕਰ ਜਾਵੇਗੀ।
2024 'ਚ ਭਾਰਤ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਸੀ
ਨਵੀਂ ਦਿੱਲੀ— ਭਾਰਤ 2028 'ਚ ਜਰਮਨੀ ਨੂੰ ਪਛਾੜ ਕੇ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ।
ਭਾਰਤ ਦੀ ਜੀਡੀਪੀ 2028 ਸਾਲ ਤੱਕ 5.58 ਟ੍ਰਿਲੀਅਨ ਡਾਲਰ ਨੂੰ ਪਾਰ ਕਰਨ ਦੀ ਉਮੀਦ ਹੈ
ਆਈਐਮਐਫ ਦੇ ਅਨੁਸਾਰ, ਭਾਰਤ ਦੀ ਅਰਥਵਿਵਸਥਾ 2028 ਤੱਕ ਤੀਜੇ ਸਥਾਨ 'ਤੇ ਪਹੁੰਚ ਜਾਵੇਗੀ।