Pritpal Singh
ਸਾਲ 2025 ਦੀ ਤਿਮਾਹੀ 'ਚ 5ਜੀ ਸਮਾਰਟਫੋਨ ਦੀ ਹਿੱਸੇਦਾਰੀ 86 ਫੀਸਦੀ ਰਹੀ ਹੈ।
ਸਾਲਾਨਾ ਆਧਾਰ 'ਤੇ 14 ਫੀਸਦੀ ਦਾ ਵਾਧਾ ਹੋਇਆ ਹੈ।
8,000 ਰੁਪਏ ਤੋਂ 13,000 ਰੁਪਏ ਦੇ ਵਿਚਕਾਰ ਕੀਮਤ ਵਾਲੇ 5ਜੀ ਸਮਾਰਟਫੋਨ 'ਚ 100 ਫੀਸਦੀ ਦਾ ਵਾਧਾ ਹੋਇਆ ਹੈ।
ਭਾਰਤ 'ਚ ਕਿਫਾਇਤੀ 5ਜੀ ਫੋਨ ਦੀ ਮੰਗ ਵੱਧ ਰਹੀ ਹੈ।
5ਜੀ ਸਮਾਰਟਫੋਨ ਬਾਜ਼ਾਰ 'ਚ ਵੀਵੋ ਦੀ ਹਿੱਸੇਦਾਰੀ 21 ਫੀਸਦੀ ਸੀ।
ਸੈਮਸੰਗ 19 ਫੀਸਦੀ ਦੇ ਨਾਲ ਦੂਜੇ ਸਥਾਨ 'ਤੇ ਹੈ।
5 ਜੀ ਅਤੇ ਏਆਈ ਸਮਾਰਟਫੋਨਦੀ ਵਧਦੀ ਮੰਗ ਕਾਰਨ ਪ੍ਰੀਮੀਅਮ ਸੈਗਮੈਂਟ ਵੀ ਵਧ ਰਿਹਾ ਹੈ।
10,000 ਰੁਪਏ ਤੋਂ ਘੱਟ ਕੀਮਤ ਵਾਲੇ 5ਜੀ ਸਮਾਰਟਫੋਨ ਸੈਗਮੈਂਟ 'ਚ ਸਾਲਾਨਾ ਆਧਾਰ 'ਤੇ 500 ਫੀਸਦੀ ਦਾ ਵਾਧਾ ਹੋਇਆ ਹੈ।