Pritpal Singh
ਭਾਰਤ ਨੇ ਦੋਪਹੀਆ ਵਾਹਨਾਂ ਦੇ ਖੇਤਰ ਵਿੱਚ ਰਿਕਾਰਡ ਵਿਕਰੀ ਹਾਸਲ ਕੀਤੀ ਹੈ। ਦੋ ਪਹੀਆ ਵਾਹਨਾਂ ਦੀ ਵਿਕਰੀ
ਭਾਰਤੀ ਬਾਜ਼ਾਰ ਵਿੱਚ ਈਵੀ ਸਕੂਟਰਾਂ ਦੀ ਵਧਦੀ ਮੰਗ ਅਤੇ ਹੋਰ ਸਕੂਟਰਾਂ ਦੇ ਨਵੇਂ ਮਾਡਲਾਂ ਨੇ ਗਾਹਕਾਂ ਦਾ ਧਿਆਨ ਖਿੱਚਿਆ ਹੈ
ਮਾਰਚ 2025 ਤੱਕ ਦੋਪਹੀਆ ਵਾਹਨਾਂ ਦੀਆਂ ਲਗਭਗ 68.53 ਲੱਖ ਇਕਾਈਆਂ ਦੀ ਵਿਕਰੀ ਹੋਈ ਹੈ।
ਹੋਂਡਾ ਦੀ ਐਕਟਿਵਾ ਸਕੂਟੀ ਦੀ ਸਭ ਤੋਂ ਵੱਧ 42 ਫੀਸਦੀ ਹਿੱਸੇਦਾਰੀ ਹੈ।
ਸਾਲ 2025 'ਚ ਇਸ ਸੇਲ 'ਚ ਕਰੀਬ 12 ਫੀਸਦੀ ਦਾ ਵਾਧਾ ਹੋਇਆ ਹੈ।
ਹੋਂਡਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।
ਹੋਂਡਾ ਤੋਂ ਬਾਅਦ ਟੀਵੀਐਸ ਨੇ ਦੂਜਾ ਸਥਾਨ ਹਾਸਲ ਕੀਤਾ ਹੈ।
ਟੀਵੀਐਸ ਨੇ ਸਾਲ 2024 ਦੇ ਮੁਕਾਬਲੇ 25 ਪ੍ਰਤੀਸ਼ਤ ਦੇ ਵਾਧੇ ਨਾਲ 18.3 ਲੱਖ ਸਕੂਟਰ ਵੇਚੇ ਹਨ।
ਟੀਵੀਐਸ ਦੇ ਸਭ ਤੋਂ ਪ੍ਰਮੁੱਖ ਸਕੂਟਰਾਂ ਵਿੱਚ ਜੁਪੀਟਰ 110, ਜੁਪੀਟਰ 125, ਐਨਟੋਰਕ 125 ਜ਼ੈਸਟ ਸਕੂਟਰ ਸ਼ਾਮਲ ਹਨ।
ਸਕੂਟਰ ਨਿਰਮਾਤਾ ਹੀਰੋ ਦਾ ਪ੍ਰਦਰਸ਼ਨ ਖਰਾਬ ਰਿਹਾ ਹੈ। ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 2 ਫੀਸਦੀ ਦੀ ਗਿਰਾਵਟ ਆਈ ਹੈ।