OnePlus 13ਟੀ ਭਾਰਤੀ ਬਾਜ਼ਾਰ 'ਚ ਜਲਦੀ ਆ ਰਿਹਾ, ਨਵੇਂ ਫੀਚਰਸ ਨਾਲ ਹੋਵੇਗਾ ਲਾਂਚ

Pritpal Singh

ਵਨਪਲੱਸ ਨੇ ਭਾਰਤੀ ਬਾਜ਼ਾਰ 'ਚ ਕਈ ਸ਼ਾਨਦਾਰ ਸਮਾਰਟਫੋਨ ਲਾਂਚ ਕੀਤੇ ਹਨ।

ਵਨਪਲੱਸ 13ਟੀ ਸਮਾਰਟਫੋਨ | ਸਰੋਤ: ਸੋਸ਼ਲ ਮੀਡੀਆ

ਹੁਣ ਸਮਾਰਟਫੋਨ ਨਿਰਮਾਤਾ ਵਨਪਲੱਸ ਭਾਰਤੀ ਬਾਜ਼ਾਰ 'ਚ ਇਕ ਹੋਰ ਸਮਾਰਟਫੋਨ ਲਾਂਚ ਕਰਨ ਲਈ ਤਿਆਰ ਹੈ।

ਵਨਪਲੱਸ 13ਟੀ ਸਮਾਰਟਫੋਨ | ਸਰੋਤ: ਸੋਸ਼ਲ ਮੀਡੀਆ

ਵਨਪਲੱਸ 13ਟੀ 'ਚ ਕਈ ਨਵੇਂ ਫੀਚਰਸ ਅਤੇ ਬਿਹਤਰ ਡਿਜ਼ਾਈਨ ਮਿਲਣ ਦੀ ਉਮੀਦ ਹੈ।

ਵਨਪਲੱਸ 13ਟੀ ਸਮਾਰਟਫੋਨ | ਸਰੋਤ: ਸੋਸ਼ਲ ਮੀਡੀਆ

ਬਿਹਤਰ ਕੈਮਰਾ ਸੈੱਟਅਪ ਲਈ ਤਿੰਨ ਕੈਮਰੇ ਦਿੱਤੇ ਜਾ ਸਕਦੇ ਹਨ, ਜਿਸ 'ਚ ਮੇਨ ਕੈਮਰਾ 50 ਮੈਗਾਪਿਕਸਲ ਦਿੱਤਾ ਜਾ ਸਕਦਾ ਹੈ।

ਵਨਪਲੱਸ 13ਟੀ ਸਮਾਰਟਫੋਨ | ਸਰੋਤ: ਸੋਸ਼ਲ ਮੀਡੀਆ

 ਉਥੇ ਹੀ ਆਲਟਵਾਈਡ ਲਈ ਦੂਜਾ ਕੈਮਰਾ ਦਿੱਤਾ ਜਾ ਸਕਦਾ ਹੈ।

ਵਨਪਲੱਸ 13ਟੀ ਸਮਾਰਟਫੋਨ | ਸਰੋਤ: ਸੋਸ਼ਲ ਮੀਡੀਆ

 ਸਨੈਪਡ੍ਰੈਗਨ 8 ਐਲੀਟ ਵਿੱਚ ਇੱਕ ਸ਼ਕਤੀਸ਼ਾਲੀ ਪ੍ਰੋਸੈਸਰ ਹੋਣ ਦੀ ਉਮੀਦ ਹੈ।

ਵਨਪਲੱਸ 13ਟੀ ਸਮਾਰਟਫੋਨ | ਸਰੋਤ: ਸੋਸ਼ਲ ਮੀਡੀਆ

ਬੈਟਰੀ ਦਾ ਭਾਰ ਘਟਾਉਣ ਲਈ ਸਿਲੀਕਾਨ ਕਾਰਬਨ ਬੈਟਰੀ ਤਕਨਾਲੋਜੀ ਮਿਲਣ ਦੀ ਉਮੀਦ ਹੈ।

ਵਨਪਲੱਸ 13ਟੀ ਸਮਾਰਟਫੋਨ | ਸਰੋਤ: ਸੋਸ਼ਲ ਮੀਡੀਆ

ਇਸ ਸਮਾਰਟਫੋਨ 'ਚ 6.3 ਇੰਚ ਦੀ ਓਐੱਲਈਡੀ ਡਿਸਪਲੇਅ ਹੋਣ ਦੀ ਉਮੀਦ ਹੈ।

ਵਨਪਲੱਸ 13ਟੀ ਸਮਾਰਟਫੋਨ | ਸਰੋਤ: ਸੋਸ਼ਲ ਮੀਡੀਆ