Arpita
ਅਨੰਨਿਆ ਇਸ ਕਰੀਮ ਲਹੰਗੇ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ
ਇਸ ਲਹਿੰਗੇ ਨਾਲ ਉਸ ਨੇ ਸਲੀਕ ਹੇਅਰ ਸਟਾਈਲ ਬਣਾਇਆ ਹੈ
ਅਨੰਨਿਆ ਦੀ ਸ਼ਿਮਰ ਸਾੜੀ ਆਧੁਨਿਕ ਲੁੱਕ ਦੇ ਰਹੀ ਹੈ
ਅਨੰਨਿਆ ਪਾਂਡੇ ਦਾ ਬਲੈਕ ਡਿਜ਼ਾਈਨਰ ਲਹਿੰਗਾ ਬਹੁਤ ਖੂਬਸੂਰਤ ਲੱਗ ਰਿਹਾ ਹੈ
ਇਸ ਕਾਲੇ ਲਹੰਗੇ 'ਤੇ ਰੰਗੀਨ ਕਾਰੀਗਰੀ ਕੀਤੀ ਗਈ ਹੈ
ਇਸ ਤਰ੍ਹਾਂ ਦਾ ਥ੍ਰੀ -ਪੀਸ ਗੁਲਾਬੀ ਪਹਿਰਾਵਾ ਵਿਆਹ ਵਿੱਚ ਪਹਿਨਣ ਲਈ ਇੱਕ ਵਧੀਆ ਵਿਕਲਪ ਹੈ
ਹਲਦੀ ਫੰਕਸ਼ਨ ਲਈ ਤੁਸੀਂ ਅਨੰਨਿਆ ਵਰਗੇ ਪੀਲੇ ਰੰਗ ਦੇ ਲਹੰਗੇ ਨੂੰ ਸਟਾਈਲ ਕਰ ਸਕਦੇ ਹੋ
ਇਸ ਲਹੰਗੇ ਨਾਲ ਉਸ ਨੇ ਆਪਣੇ ਵਾਲਾਂ ਨੂੰ ਚੋਟੀ 'ਚ ਬੰਨ੍ਹਿਆ ਹੋਇਆ ਹੈ