Pritpal Singh
ਕੱਦੂ ਇਕ ਅਜਿਹੀ ਸਬਜ਼ੀ ਹੈ ਜਿਸ ਦੇ ਬੀਜਾਂ ਨੂੰ ਖਾਣ ਨਾਲ ਸਭ ਤੋਂ ਜ਼ਿਆਦਾ ਤਾਕਤ ਮਿਲਦੀ ਹੈ, ਇਸ ਦੇ ਬੀਜ ਪ੍ਰੋਟੀਨ, ਫਾਈਬਰ ਦੇ ਨਾਲ-ਨਾਲ ਚਰਬੀ ਨਾਲ ਵੀ ਭਰਪੂਰ ਹੁੰਦੇ ਹਨ
ਇਸ ਦੇ ਬੀਜ ਪ੍ਰੋਟੀਨ, ਫਾਈਬਰ ਦੇ ਨਾਲ-ਨਾਲ ਚਰਬੀ ਨਾਲ ਵੀ ਭਰਪੂਰ ਹੁੰਦੇ ਹਨ
ਕੱਦੂ ਦੇ ਬੀਜ ਸਰੀਰ ਨੂੰ ਕਿਰਿਆਸ਼ੀਲ ਬਣਾਉਣ ਵਿੱਚ ਮਦਦ ਕਰਦੇ ਹਨ
ਕੱਦੂ ਦੇ ਬੀਜਾਂ ਵਿੱਚ ਮੈਗਨੀਸ਼ੀਅਮ ਅਤੇ ਜ਼ਿੰਕ ਦੀ ਉੱਚ ਮਾਤਰਾ ਵੀ ਹੁੰਦੀ ਹੈ
ਇਨ੍ਹਾਂ ਬੀਜਾਂ ਨੂੰ ਖਾਣ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ
ਇਸ ਦੇ ਨਾਲ ਹੀ ਕੱਦੂ ਦੇ ਬੀਜ ਪਾਚਨ ਕਿਰਿਆ ਵਿੱਚ ਸੁਧਾਰ ਕਰਦੇ ਹਨ ਅਤੇ ਕਬਜ਼ ਦੀ ਸਮੱਸਿਆ ਨੂੰ ਵੀ ਤੁਹਾਡੇ ਤੋਂ ਦੂਰ ਰੱਖਦੇ ਹਨ
ਕੱਦੂ ਦੇ ਬੀਜਾਂ 'ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ, ਜੋ ਤੁਹਾਡੇ ਦਿਲ ਨੂੰ ਸਿਹਤਮੰਦ ਰੱਖਦਾ ਹੈ
ਇਨ੍ਹਾਂ ਬੀਜਾਂ ਨੂੰ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਵੀ ਕੰਟਰੋਲ 'ਚ ਰਹਿੰਦਾ ਹੈ
ਇਸ ਤੋਂ ਇਲਾਵਾ ਕੱਦੂ ਦੇ ਬੀਜ ਖਾਣਾ ਚਮੜੀ ਅਤੇ ਵਾਲਾਂ ਦੋਵਾਂ ਲਈ ਫਾਇਦੇਮੰਦ ਹੁੰਦਾ ਹੈ