ਲਗਾਤਾਰ 2 ਆਈਸੀਸੀ ਫਾਈਨਲ ਜਿੱਤਣ ਵਾਲੇ ਕਪਤਾਨਾਂ ਦੀ ਸੂਚੀ

Pritpal Singh

#1 ਕਲਾਈਵ ਲੋਇਡ 

ਕਲਾਈਵ ਲੌਇਡ | ਚਿੱਤਰ ਸਰੋਤ: ਸੋਸ਼ਲ ਮੀਡੀਆ

ਲੋਇਡ ਦੀ ਕਪਤਾਨੀ 'ਚ ਵੈਸਟਇੰਡੀਜ਼ ਨੇ ਪਹਿਲਾਂ 1975 ਵਨਡੇ ਵਿਸ਼ਵ ਕੱਪ ਅਤੇ ਫਿਰ 1979 ਦਾ ਵਿਸ਼ਵ ਕੱਪ ਜਿੱਤਿਆ ਸੀ

ਕਲਾਈਵ ਲੌਇਡ | ਚਿੱਤਰ ਸਰੋਤ: ਸੋਸ਼ਲ ਮੀਡੀਆ

#2 ਰਿਕੀ ਪੋਂਟਿੰਗ 

ਰਿਕੀ ਪੋਂਟਿੰਗ | ਚਿੱਤਰ ਸਰੋਤ: ਸੋਸ਼ਲ ਮੀਡੀਆ

ਪੋਂਟਿੰਗ ਦੀ ਕਪਤਾਨੀ 'ਚ ਆਸਟਰੇਲੀਆ ਨੇ 2006 ਵਿਸ਼ਵ ਕੱਪ ਅਤੇ ਫਿਰ 2007 ਵਿਸ਼ਵ ਕੱਪ ਜਿੱਤਿਆ ਸੀ

ਰਿਕੀ ਪੋਂਟਿੰਗ | ਚਿੱਤਰ ਸਰੋਤ: ਸੋਸ਼ਲ ਮੀਡੀਆ

#3 ਪੈਟ ਕਮਿੰਸ 

ਪੈਟ ਕਮਿੰਸ | ਚਿੱਤਰ ਸਰੋਤ: ਸੋਸ਼ਲ ਮੀਡੀਆ

ਪੈਟ ਕਮਿੰਸ ਦੀ ਕਪਤਾਨੀ 'ਚ ਆਸਟਰੇਲੀਆ ਨੇ 2023 ਡਬਲਯੂਟੀਸੀ ਜਿੱਤੀ ਅਤੇ ਫਿਰ 2023 ਵਿਸ਼ਵ ਕੱਪ ਜਿੱਤਿਆ 

ਪੈਟ ਕਮਿੰਸ | ਚਿੱਤਰ ਸਰੋਤ: ਸੋਸ਼ਲ ਮੀਡੀਆ

#4 ਰੋਹਿਤ ਸ਼ਰਮਾ 

ਰੋਹਿਤ ਸ਼ਰਮਾ | ਚਿੱਤਰ ਸਰੋਤ: ਸੋਸ਼ਲ ਮੀਡੀਆ

ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤ ਨੇ 2024 ਟੀ-20 ਵਿਸ਼ਵ ਕੱਪ ਅਤੇ ਫਿਰ 2025 ਚੈਂਪੀਅਨਜ਼ ਟਰਾਫੀ ਜਿੱਤੀ ਸੀ।

ਰੋਹਿਤ ਸ਼ਰਮਾ | ਚਿੱਤਰ ਸਰੋਤ: ਸੋਸ਼ਲ ਮੀਡੀਆ