ਹੋਂਡਾ ਸ਼ਾਇਨ 125 ਦਾ ਨਵਾਂ ਵਰਜ਼ਨ ਭਾਰਤ 'ਚ ਲਾਂਚ, ਨਵੇਂ ਫੀਚਰ ਅਤੇ ਕੀਮਤ

Pritpal Singh

ਹੋਂਡਾ ਕੰਪਨੀ ਨੇ ਸ਼ਾਇਨ 125 ਬਾਈਕ ਦਾ ਅਪਡੇਟਡ ਵਰਜ਼ਨ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਹੈ।

ਹੋਂਡਾ ਸ਼ਾਇਨ 125 | ਸਰੋਤ: ਸੋਸ਼ਲ ਮੀਡੀਆ

 ਇਨ੍ਹਾਂ ਨਵੇਂ ਵਰਜ਼ਨ 'ਚ ਪੁਰਾਣੀ ਬਾਈਕ ਦੇ ਹਿਸਾਬ ਨਾਲ ਕਈ ਨਵੇਂ ਫੀਚਰ ਸ਼ਾਮਲ ਕੀਤੇ ਗਏ ਹਨ।

ਹੋਂਡਾ ਸ਼ਾਇਨ 125 | ਸਰੋਤ: ਸੋਸ਼ਲ ਮੀਡੀਆ

ਸ਼ਾਇਨ 125 ਦਾ ਅਪਡੇਟਡ ਵਰਜ਼ਨ ਕਈ ਨਵੇਂ ਫੀਚਰਸ ਦੇ ਨਾਲ ਆਉਂਦਾ ਹੈ ਪਰ ਕੰਪਨੀ ਨੇ ਇਸ ਦੇ ਡਿਜ਼ਾਈਨ 'ਚ ਜ਼ਿਆਦਾ ਤਰੱਕੀ ਨਹੀਂ ਕੀਤੀ ਹੈ।

ਹੋਂਡਾ ਸ਼ਾਇਨ 125 | ਸਰੋਤ: ਸੋਸ਼ਲ ਮੀਡੀਆ

ਬਾਈਕ 'ਚ ਡਿਜੀਟਲ ਕੰਟਰੋਲ, ਮਾਈਲੇਜ ਦੀ ਜਾਣਕਾਰੀ, ਈਕੋ ਇੰਡੀਕੇਟਰ, 90 ਐੱਮਐੱਮ ਟਾਇਰ, ਟਾਈਪ-ਸੀ ਚਾਰਜਿੰਗ ਪੋਰਟ ਅਤੇ ਬਿਹਤਰ ਲੁੱਕ ਲਈ 6 ਕਲਰ ਆਪਸ਼ਨ ਦਿੱਤੇ ਗਏ ਹਨ।

ਹੋਂਡਾ ਸ਼ਾਇਨ 125 | ਸਰੋਤ: ਸੋਸ਼ਲ ਮੀਡੀਆ

ਸ਼ਾਇਨ 125 ਬਾਈਕ ਦਾ ਅਪਡੇਟਡ ਵਰਜ਼ਨ 125 ਸੀਸੀ ਪੀਜੀਐਮ-ਐਫਆਈ ਇੰਜਣ ਦੁਆਰਾ ਸੰਚਾਲਿਤ ਹੈ

ਹੋਂਡਾ ਸ਼ਾਇਨ 125 | ਸਰੋਤ: ਸੋਸ਼ਲ ਮੀਡੀਆ

 ਇਹ ਇੰਜਣ 7.93 ਕਿਲੋਵਾਟ ਦੀ ਪਾਵਰ ਅਤੇ 11 ਐਨਐਮ ਦਾ ਟਾਰਕ ਪੈਦਾ ਕਰਦਾ ਹੈ।

ਹੋਂਡਾ ਸ਼ਾਇਨ 125 | ਸਰੋਤ: ਸੋਸ਼ਲ ਮੀਡੀਆ

ਸ਼ਾਇਨ 125 ਬਾਈਕ ਦੇ ਡ੍ਰਮ ਬ੍ਰੇਕ ਦੀ ਐਕਸ-ਸ਼ੋਅਰੂਮ ਕੀਮਤ 84 ਹਜ਼ਾਰ 493 ਰੁਪਏ ਹੈ।

ਹੋਂਡਾ ਸ਼ਾਇਨ 125 | ਸਰੋਤ: ਸੋਸ਼ਲ ਮੀਡੀਆ

ਉਥੇ ਹੀ ਡਿਸਕ ਬ੍ਰੇਕ ਵੇਰੀਐਂਟ ਦੀ ਐਕਸ-ਸ਼ੋਅਰੂਮ ਕੀਮਤ 89 ਹਜ਼ਾਰ 245 ਰੁਪਏ ਹੈ

ਹੋਂਡਾ ਸ਼ਾਇਨ 125 | ਸਰੋਤ: ਸੋਸ਼ਲ ਮੀਡੀਆ