Pritpal Singh
ਠੰਢੇ ਪਸੀਨੇ ਆਉਣੇ ਸ਼ੁਰੂ ਹੋ ਜਾਂਦੇ ਹਨ
ਮੋਢਿਆਂ, ਬਾਹਾਂ, ਪਿੱਠ, ਗਰਦਨ, ਜਬਾੜੇ, ਦੰਦਾਂ, ਜਾਂ ਪੇਟ ਦੇ ਉੱਪਰਲੇ ਹਿੱਸੇ ਵਿੱਚ ਦਰਦ
ਘਬਰਾਹਟ ਮਹਿਸੂਸ ਕਰਨਾ
ਛਾਤੀ ਵਿੱਚ ਦਰਦ, ਦਬਾਅ, ਜਾਂ ਜਕੜਨ
ਛਾਤੀ ਵਿੱਚ ਜਲਨ
ਸਾਹ ਲੈਣ ਵਿੱਚ ਮੁਸ਼ਕਿਲ
ਥਕਾਵਟ ਮਹਿਸੂਸ ਕਰਨਾ
ਚਮੜੀ ਦਾ ਪੀਲਾ ਹੋਣਾ
ਇਹ ਲੇਖ ਆਮ ਜਾਣਕਾਰੀ 'ਤੇ ਅਧਾਰਤ ਹੈ। ਵਧੇਰੇ ਜਾਣਕਾਰੀ ਵਾਸਤੇ ਕਿਸੇ ਮਾਹਰ ਦੀ ਸਲਾਹ ਲਓ।