Pritpal Singh
ਓਲਾ ਨੇ ਰੋਡਸਟਰ ਬਾਈਕ ਨੂੰ 74,999 ਰੁਪਏ ਦੀ ਐਕਸ-ਸ਼ੋਅਰੂਮ ਕੀਮਤ ਨਾਲ ਲਾਂਚ ਕੀਤਾ ਹੈ।
ਰੋਡਸਟਰ ਈਵੀ ਬਾਈਕ ਦੀ ਡਿਲੀਵਰੀ ਮਾਰਚ 2025 ਤੋਂ ਸ਼ੁਰੂ ਹੋਵੇਗੀ।
ਰੋਡਸਟਰ ਐਕਸ 'ਚ 2.5 ਕਿਲੋਵਾਟ ਦੇ ਪਹਿਲੇ ਵੇਰੀਐਂਟ ਦੀ ਕੀਮਤ 74,999 ਰੁਪਏ (ਐਕਸ-ਸ਼ੋਅਰੂਮ) ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਇਕ ਵਾਰ ਚਾਰਜ ਕਰਨ 'ਤੇ 140 ਕਿਲੋਮੀਟਰ ਦੀ ਰੇਂਜ ਦੇਵੇਗੀ।
ਦੂਜਾ ਬੈਟਰੀ ਵਿਕਲਪ 3.5 ਕਿਲੋਵਾਟ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 84,999 ਰੁਪਏ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਇਕ ਵਾਰ ਚਾਰਜ ਕਰਨ 'ਤੇ 196 ਕਿਲੋਮੀਟਰ ਦੀ ਰੇਂਜ ਦੇਣ 'ਚ ਸਮਰੱਥ ਹੈ।
ਤੀਜਾ ਬੈਟਰੀ ਵਿਕਲਪ 4.5 ਕਿਲੋਵਾਟ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 95,999 ਰੁਪਏ ਹੈ। ਇਸ ਬੈਟਰੀ ਆਪਸ਼ਨ 'ਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਇਕ ਵਾਰ ਚਾਰਜ ਕਰਨ 'ਤੇ 252 ਕਿਲੋਮੀਟਰ ਦੀ ਰੇਂਜ ਦੇਵੇਗੀ।
ਪਹਿਲੇ ਵਿਕਲਪ ਵਿੱਚ 4.5 ਕਿਲੋਵਾਟ ਦੀ ਬੈਟਰੀ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 1,04,999 ਰੁਪਏ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 252 ਕਿਲੋਮੀਟਰ ਦੀ ਰੇਂਜ ਦੇਵੇਗੀ।
ਦੂਜੇ ਵਿਕਲਪ ਵਿੱਚ 9.1 ਕਿਲੋਵਾਟ ਦੀ ਬੈਟਰੀ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 1,54,999 ਰੁਪਏ ਹੈ।
ਇਹ ਵੇਰੀਐਂਟ 500 ਕਿਲੋਮੀਟਰ ਦੀ ਵੱਧ ਤੋਂ ਵੱਧ ਰੇਂਜ ਦੇਣ ਦੇ ਸਮਰੱਥ ਹੈ।