Pritpal Singh
ਇਸ ਸੂਚੀ ਵਿੱਚ ਪਹਿਲਾ ਨਾਮ ਅਭਿਸ਼ੇਕ ਸ਼ਰਮਾ ਦਾ ਹੈ
2024 ਤੋਂ ਲੈ ਕੇ ਹੁਣ ਤੱਕ ਅਭਿਸ਼ੇਕ ਸ਼ਰਮਾ ਨੇ 109 ਛੱਕੇ ਲਗਾਏ ਹਨ
ਇਸ ਸੂਚੀ ਵਿੱਚ ਅਗਲਾ ਨੰਬਰ ਤਿਲਕ ਵਰਮਾ ਦਾ ਹੈ
ਤਿਲਕ ਵਰਮਾ ਨੇ 2024 ਤੋਂ ਲੈ ਕੇ ਹੁਣ ਤੱਕ 69 ਛੱਕੇ ਲਗਾਏ ਹਨ
ਇਸ ਸੂਚੀ ਵਿੱਚ ਅਗਲਾ ਨੰਬਰ ਸੰਜੂ ਸੈਮਸਨ ਹੈ
ਸੰਜੂ ਸੈਮਸਨ ਨੇ 2024 ਤੋਂ ਲੈ ਕੇ ਹੁਣ ਤੱਕ 63 ਛੱਕੇ ਲਗਾਏ ਹਨ
ਇਸ ਸੂਚੀ ਵਿੱਚ ਅਗਲਾ ਨੰਬਰ ਰਜਤ ਪਾਟੀਦਾਰ ਹੈ
ਸਾਲ 2024 ਤੋਂ ਲੈ ਕੇ ਹੁਣ ਤੱਕ ਰਜਤ ਪਾਟੀਦਾਰ ਨੇ 60 ਛੱਕੇ ਲਗਾਏ ਹਨ
58 - ਸ਼ਿਵਮ ਦੂਬੇ
57 - ਹਾਰਦਿਕ ਪਾਂਡਿਆ