ਟੈਸਟ ਮੈਚਾਂ 'ਚ ਸਭ ਤੋਂ ਵੱਧ 90 ਦੌੜਾਂ 'ਤੇ ਆਊਟ ਹੋਏ ਭਾਰਤੀ ਬੱਲੇਬਾਜ਼

Pritpal Singh

ਸੁਨੀਲ ਗਾਵਸਕਰ

ਸੁਨੀਲ ਗਾਵਸਕਰ | ਚਿੱਤਰ ਸਰੋਤ: ਸੋਸ਼ਲ ਮੀਡੀਆ

ਸੁਨੀਲ ਗਾਵਸਕਰ ਆਪਣੇ ਟੈਸਟ ਕਰੀਅਰ 'ਚ ਕੁੱਲ 5 ਵਾਰ ਆਊਟ ਹੋਏ ਸਨ।

ਸੁਨੀਲ ਗਾਵਸਕਰ | ਚਿੱਤਰ ਸਰੋਤ: ਸੋਸ਼ਲ ਮੀਡੀਆ

ਐਮਐਸ ਧੋਨੀ

ਐਮਐਸ ਧੋਨੀ | ਚਿੱਤਰ ਸਰੋਤ: ਸੋਸ਼ਲ ਮੀਡੀਆ

ਭਾਰਤ ਦੇ ਵਿਸ਼ਵ ਕੱਪ ਜੇਤੂ ਕਪਤਾਨ ਐਮਐਸ ਧੋਨੀ ਟੈਸਟ ਕ੍ਰਿਕਟ ਵਿੱਚ ਕੁੱਲ 5 ਵਾਰ 90 ਦੇ ਦਹਾਕੇ ਵਿੱਚ ਆਊਟ ਹੋਏ ਹਨ।

ਐਮਐਸ ਧੋਨੀ | ਚਿੱਤਰ ਸਰੋਤ: ਸੋਸ਼ਲ ਮੀਡੀਆ

ਰਿਸ਼ਭ ਪੰਤ

ਰਿਸ਼ਭ ਪੰਤ | ਚਿੱਤਰ ਸਰੋਤ: ਸੋਸ਼ਲ ਮੀਡੀਆ

ਰਿਸ਼ਭ ਪੰਤ ਆਪਣੇ ਟੈਸਟ ਕਰੀਅਰ 'ਚ ਹੁਣ ਤੱਕ ਕੁੱਲ 7 ਵਾਰ ਆਊਟ ਹੋ ਚੁੱਕੇ ਹਨ।

ਰਿਸ਼ਭ ਪੰਤ | ਚਿੱਤਰ ਸਰੋਤ: ਸੋਸ਼ਲ ਮੀਡੀਆ

ਰਾਹੁਲ ਦ੍ਰਾਵਿੜ

ਰਾਹੁਲ ਦ੍ਰਾਵਿੜ | ਚਿੱਤਰ ਸਰੋਤ: ਸੋਸ਼ਲ ਮੀਡੀਆ

ਭਾਰਤ ਦੀ ਕੰਧ ਕਹੇ ਜਾਣ ਵਾਲੇ ਸਾਬਕਾ ਕਪਤਾਨ ਅਤੇ ਕੋਚ ਰਾਹੁਲ ਦ੍ਰਾਵਿੜ ਆਪਣੇ ਟੈਸਟ ਕਰੀਅਰ 'ਚ ਕੁੱਲ 8 ਵਾਰ ਆਊਟ ਹੋ ਚੁੱਕੇ ਹਨ।

ਰਾਹੁਲ ਦ੍ਰਾਵਿੜ | ਚਿੱਤਰ ਸਰੋਤ: ਸੋਸ਼ਲ ਮੀਡੀਆ

ਸਚਿਨ ਤੇਂਦੁਲਕਰ

ਸਚਿਨ ਤੇਂਦੁਲਕਰ | ਚਿੱਤਰ ਸਰੋਤ: ਸੋਸ਼ਲ ਮੀਡੀਆ

ਸਚਿਨ ਤੇਂਦੁਲਕਰ ਆਪਣੇ ਟੈਸਟ ਕਰੀਅਰ 'ਚ ਕੁੱਲ 10 ਵਾਰ 90 ਦੌੜਾਂ 'ਤੇ ਆਊਟ ਹੋਏ ਹਨ, ਜੋ ਕਿਸੇ ਵੀ ਭਾਰਤੀ ਬੱਲੇਬਾਜ਼ ਵੱਲੋਂ ਸਭ ਤੋਂ ਵੱਧ 90 ਦੌੜਾਂ ਬਣਾਉਣ ਦਾ ਰਿਕਾਰਡ ਵੀ ਹੈ

ਸਚਿਨ ਤੇਂਦੁਲਕਰ | ਚਿੱਤਰ ਸਰੋਤ: ਸੋਸ਼ਲ ਮੀਡੀਆ