ਸ਼ਾਓਮੀ 15 ਅਲਟਰਾ ਫਰਵਰੀ 'ਚ ਲਾਂਚ, ਜਾਣੋ ਵਿਸ਼ੇਸ਼ ਫੀਚਰ

Pritpal Singh

ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਭਾਰਤੀ ਬਾਜ਼ਾਰ 'ਚ ਨਵਾਂ ਸਮਾਰਟਫੋਨ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ।

Xiaomi 15 ULTRA | ਸਰੋਤ: ਸੋਸ਼ਲ ਮੀਡੀਆ

ਮੰਨਿਆ ਜਾ ਰਿਹਾ ਹੈ ਕਿ ਕੰਪਨੀ ਫਰਵਰੀ 'ਚ ਸ਼ਾਓਮੀ 15 ਅਲਟਰਾ ਲਾਂਚ ਕਰੇਗੀ।

Xiaomi 15 ULTRA | ਸਰੋਤ: ਸੋਸ਼ਲ ਮੀਡੀਆ

ਲਾਂਚ ਤੋਂ ਪਹਿਲਾਂ ਇਸ ਸਮਾਰਟਫੋਨ ਨੂੰ ਐਮਡਬਲਯੂਸੀ ਗਲੋਬਲ ਲੈਵਲ 'ਤੇ ਪੇਸ਼ ਕੀਤਾ ਜਾਵੇਗਾ।

Xiaomi 15 ULTRA | ਸਰੋਤ: ਸੋਸ਼ਲ ਮੀਡੀਆ

ਸ਼ਾਓਮੀ 15 ਅਲਟਰਾ 'ਚ ਸ਼ਕਤੀਸ਼ਾਲੀ ਪ੍ਰੋਸੈਸਰ ਸਨੈਪਡ੍ਰੈਗਨ ਐਲੀਟ 8 ਹੋਣ ਦੀ ਉਮੀਦ ਹੈ।

Xiaomi 15 ULTRA | ਸਰੋਤ: ਸੋਸ਼ਲ ਮੀਡੀਆ

ਇਸ ਸਮਾਰਟਫੋਨ 'ਚ ਓਐੱਲਈਡੀ ਡਿਸਪਲੇਅ ਹੋਣ ਦੀ ਉਮੀਦ ਹੈ, ਜਿਸ 'ਚ 120 ਹਰਟਜ਼ ਰਿਫਰੈਸ਼ ਰੇਟ ਹੋਵੇਗਾ।

Xiaomi 15 ULTRA | ਸਰੋਤ: ਸੋਸ਼ਲ ਮੀਡੀਆ

ਸਮਾਰਟਫੋਨ 'ਚ 6000 ਐੱਮਐੱਚ ਦੀ ਵੱਡੀ ਬੈਟਰੀ ਵੀ ਹੋ ਸਕਦੀ ਹੈ।

Xiaomi 15 ULTRA | ਸਰੋਤ: ਸੋਸ਼ਲ ਮੀਡੀਆ

ਬੈਟਰੀ ਨੂੰ ਚਾਰਜ ਕਰਨ ਲਈ 90 ਵਾਟ ਚਾਰਜਿੰਗ ਸਪੋਰਟ ਦਿੱਤਾ ਜਾ ਸਕਦਾ ਹੈ।

Xiaomi 15 ULTRA | ਸਰੋਤ: ਸੋਸ਼ਲ ਮੀਡੀਆ

ਸਮਾਰਟਫੋਨ 'ਚ 50 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ 50 ਮੈਗਾਪਿਕਸਲ ਦਾ ਅਲਟਰਾ ਵਾਈਡ ਕੈਮਰਾ ਵੀ ਹੋ ਸਕਦਾ ਹੈ।

Xiaomi 15 ULTRA | ਸਰੋਤ: ਸੋਸ਼ਲ ਮੀਡੀਆ

ਸੈਲਫੀ ਲਈ ਫਰੰਟ 'ਤੇ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਜਾ ਸਕਦਾ ਹੈ।

Xiaomi 15 ULTRA | ਸਰੋਤ: ਸੋਸ਼ਲ ਮੀਡੀਆ