Pritpal Singh
ਸੈਮਸੰਗ ਕੰਪਨੀ ਜਲਦੀ ਹੀ ਏ ਸੀਰੀਜ਼ 'ਚ ਨਵਾਂ ਸਮਾਰਟਫੋਨ ਸ਼ਾਮਲ ਕਰਨ ਦੀ ਤਿਆਰੀ ਕਰ ਰਹੀ ਹੈ।
ਸੈਮਸੰਗ ਇਸ ਸੀਰੀਜ਼ 'ਚ ਏ26 ਸਮਾਰਟਫੋਨ ਲਾਂਚ ਕਰੇਗੀ।
ਸੈਮਸੰਗ ਦੇ ਇਸ ਸਮਾਰਟਫੋਨ 'ਚ ਕਈ ਸਮਾਰਟ ਫੀਚਰਸ ਅਤੇ ਐੱਫਐੱਚਡੀ ਡਿਸਪਲੇਅ ਦਿੱਤੀ ਜਾ ਸਕਦੀ ਹੈ।
ਏ 26 ਸਭ ਤੋਂ ਹਲਕਾ ਸਮਾਰਟਫੋਨ ਹੋ ਸਕਦਾ ਹੈ। ਏ26 ਸਮਾਰਟਫੋਨ ਦਾ ਭਾਰ ਲਗਭਗ 200 ਗ੍ਰਾਮ ਤੱਕ ਹੋ ਸਕਦਾ ਹੈ।
ਮੰਨਿਆ ਜਾ ਰਿਹਾ ਹੈ ਕਿ ਸੈਮਸੰਗ ਏ26 'ਚ ਅਮੋਲੇਡ ਡਿਸਪਲੇਅ ਦੀ ਬਜਾਏ ਐੱਫਐੱਚਡੀ ਡਿਸਪਲੇਅ ਮਿਲ ਸਕਦੀ ਹੈ
ਇਹ 120 ਹਰਟਜ਼ ਦੀ ਰਿਫਰੈਸ਼ ਰੇਟ ਨੂੰ ਸਪੋਰਟ ਕਰੇਗਾ।
ਸਮਾਰਟਫੋਨ ਦੇ 256 ਜੀਬੀ ਅਤੇ 8 ਜੀਬੀ ਰੈਮ ਦੇ ਨਾਲ ਆਉਣ ਦੀ ਉਮੀਦ ਹੈ।
ਸੈਮਸੰਗ ਏ 26 ਭਾਰ ਵਿੱਚ ਹਲਕਾ ਅਤੇ ਪਤਲਾ ਹੋ ਸਕਦਾ ਹੈ। ਸਮਾਰਟਫੋਨ 'ਚ 4500 ਐੱਮਏਐੱਚ ਦੀ ਬੈਟਰੀ ਹੋਣ ਦੀ ਉਮੀਦ ਹੈ।