Pritpal Singh
ਡੈਸਟੀਨੀ 125 ਨੂੰ ਤਿੰਨ ਵੇਰੀਐਂਟ ਵੀਐਕਸ, ਜ਼ੈਡਐਕਸ+ ਅਤੇ ਜ਼ੈਡਐਕਸ ਵਿੱਚ ਲਾਂਚ ਕੀਤਾ ਗਿਆ ਹੈ।
ਡੈਸਟੀਨੀ 125 ਨੂੰ 2024 ਸਾਲ ਵਿੱਚ ਹੀ ਪੇਸ਼ ਕੀਤਾ ਗਿਆ ਸੀ
ਇਸ 'ਚ 12 ਇੰਚ ਦੇ ਟਾਇਰ, ਫਰੰਟ ਡਿਸਕ ਬ੍ਰੇਕ, ਬਿਹਤਰ ਸੀਟ ਅਤੇ ਡਾਇਮੰਡ ਕਟ ਅਲਾਇ ਹੈ।
ਡੈਸਟੀਨੀ 125 ਦਾ ਨਵਾਂ ਵਰਜ਼ਨ 5 ਨਵੇਂ ਬਿਹਤਰ ਰੰਗਾਂ ਨਾਲ ਲਾਂਚ ਕੀਤਾ ਗਿਆ ਹੈ।
ਡੈਸਟੀਨੀ 125 ਨੂੰ ਤਿੰਨ ਵੇਰੀਐਂਟ ਵੀਐਕਸ, ਜ਼ੈਡਐਕਸ+ ਅਤੇ ਜ਼ੈਡਐਕਸ ਵਿੱਚ ਲਾਂਚ ਕੀਤਾ ਗਿਆ ਹੈ।
ਬੇਸ ਮਾਡਲ ਵੀਐਕਸ ਦੀ ਐਕਸ-ਸ਼ੋਅਰੂਮ ਕੀਮਤ 80,450 ਰੁਪਏ ਹੈ।
ਦੂਜੇ ਮਾਡਲ ਜ਼ੈਡਐਕਸ ਦੀ ਐਕਸ-ਸ਼ੋਅਰੂਮ ਕੀਮਤ 89,300 ਰੁਪਏ ਹੈ
ਡੈਸਟੀਨੀ 125 ਜ਼ੈਡਐਕਸ ਦੇ ਤੀਜੇ ਮਾਡਲ ਦੀ ਕੀਮਤ 90,300 ਰੁਪਏ (ਐਕਸ-ਸ਼ੋਅਰੂਮ) ਹੈ।