Pritpal Singh
1. ਸ਼ਿਖਰ ਧਵਨ ਨੇ 10 ਮੈਚਾਂ ਵਿੱਚ 3 ਸੈਂਕੜੇ ਲਗਾਏ ਹਨ
2. ਹਰਸ਼ਲ ਗਿਬਸ ਨੇ 10 ਮੈਚਾਂ ਵਿੱਚ 3 ਸੈਂਕੜੇ ਲਗਾਏ ਹਨ
3. ਸੌਰਵ ਗਾਂਗੁਲੀ ਨੇ 13 ਮੈਚਾਂ ਵਿੱਚ 3 ਸੈਂਕੜੇ ਲਗਾਏ ਹਨ
ਕ੍ਰਿਸ ਗੇਲ ਨੇ 17 ਮੈਚਾਂ 'ਚ 3 ਸੈਂਕੜੇ ਲਗਾਏ ਹਨ
5. ਸਈਦ ਅਨਵਰ ਨੇ 4 ਮੈਚਾਂ ਵਿੱਚ 2 ਸੈਂਕੜੇ ਲਗਾਏ ਹਨ
6. ਉਪੁਲ ਥਰੰਗਾ ਨੇ 7 ਮੈਚਾਂ ਵਿੱਚ 2 ਸੈਂਕੜੇ ਲਗਾਏ ਹਨ
7. ਮਾਰਕਸ ਟ੍ਰੇਸਕੋਥਿਕ ਨੇ 8 ਮੈਚਾਂ ਵਿੱਚ 2 ਸੈਂਕੜੇ ਲਗਾਏ ਹਨ
8. ਸ਼ੇਨ ਵਾਟਸਨ ਨੇ 17 ਮੈਚਾਂ ਵਿੱਚ 2 ਸੈਂਕੜੇ ਲਗਾਏ ਹਨ
9. ਸ਼ਹਿਰਿਆਰ ਨਫੀਸ ਨੇ 10 ਮੈਚਾਂ ਵਿੱਚ ਸੈਂਕੜਾ ਲਗਾਇਆ ਹੈ
10. ਬੇਨ ਸਟੋਕਸ ਨੇ 10 ਮੈਚਾਂ ਵਿੱਚ ਸੈਂਕੜਾ ਲਗਾਇਆ ਹੈ