ਵਨਪਲੱਸ 13 ਸੀਰੀਜ਼ ਦੇ ਨਵੇਂ ਸਮਾਰਟਫੋਨ ਲਾਂਚ, ਜਾਣੋ ਕੀਮਤ ਅਤੇ ਫੀਚਰਸ

Pritpal Singh

ਵਨਪਲੱਸ ਨੇ 13 ਸੀਰੀਜ਼ 'ਚ ਦੋ ਨਵੇਂ ਸਮਾਰਟਫੋਨ ਪੇਸ਼ ਕੀਤੇ ਹਨ।

ਵਨਪਲੱਸ 13 ਸੀਰੀਜ਼ | ਸਰੋਤ: ਸੋਸ਼ਲ ਮੀਡੀਆ

ਇਸ ਸੀਰੀਜ਼ 'ਚ ਵਨਪਲੱਸ 13 ਅਤੇ ਵਨਪਲੱਸ 13ਆਰ ਸਮਾਰਟਫੋਨ ਲਾਂਚ ਕੀਤੇ ਗਏ ਸਨ।

ਵਨਪਲੱਸ 13 ਸੀਰੀਜ਼ | ਸਰੋਤ: ਸੋਸ਼ਲ ਮੀਡੀਆ

ਵਨਪਲੱਸ ਨੇ ਗਾਹਕਾਂ ਨੂੰ 180 ਦਿਨਾਂ ਦਾ ਫ੍ਰੀ ਰਿਪਲੇਸਮੈਂਟ ਪਲਾਨ ਦਿੱਤਾ ਹੈ।

ਵਨਪਲੱਸ 13 ਸੀਰੀਜ਼ | ਸਰੋਤ: ਸੋਸ਼ਲ ਮੀਡੀਆ

ਵਨਪਲੱਸ 13 ਅਤੇ ਵਨਪਲੱਸ 13ਆਰ ਸਮਾਰਟਫੋਨ 'ਚ ਸ਼ਾਨਦਾਰ ਲੁੱਕ ਦੇ ਨਾਲ ਕਈ ਖਾਸ ਫੀਚਰਸ ਹਨ।

ਵਨਪਲੱਸ 13 ਸੀਰੀਜ਼ | ਸਰੋਤ: ਸੋਸ਼ਲ ਮੀਡੀਆ

ਵਨਪਲੱਸ 13 ਮਾਡਲ 'ਚ ਸ਼ਕਤੀਸ਼ਾਲੀ ਪ੍ਰੋਸੈਸਰ ਸਨੈਪਡ੍ਰੈਗਨ 8 ਐਲੀਟ ਹੈ।

ਵਨਪਲੱਸ 13 ਸੀਰੀਜ਼ | ਸਰੋਤ: ਸੋਸ਼ਲ ਮੀਡੀਆ

ਸਮਾਰਟਫੋਨ 'ਚ 6000 ਐੱਮਏਐੱਚ ਦੀ ਪਾਵਰਫੁੱਲ ਬੈਟਰੀ ਵਾਲਾ ਪਾਵਰਫੁੱਲ ਪ੍ਰੋਸੈਸਰ ਦਿੱਤਾ ਗਿਆ ਹੈ।

ਵਨਪਲੱਸ 13 ਸੀਰੀਜ਼ | ਸਰੋਤ: ਸੋਸ਼ਲ ਮੀਡੀਆ

ਸਮਾਰਟਫੋਨ ਨੂੰ ਚਾਰਜ ਕਰਨ ਲਈ 100 ਵਾਟ ਦਾ ਵਾਇਰਡ ਚਾਰਜਰ ਦਿੱਤਾ ਗਿਆ ਹੈ।

ਵਨਪਲੱਸ 13 ਸੀਰੀਜ਼ | ਸਰੋਤ: ਸੋਸ਼ਲ ਮੀਡੀਆ

ਵਨਵਨ 13 ਆਕਸੀਜਨ ਓਐਸ 15 ਐਂਡਰਾਇਡ  15 'ਤੇ ਅਧਾਰਤ ਹੈ।

ਵਨਪਲੱਸ 13 ਸੀਰੀਜ਼ | ਸਰੋਤ: ਸੋਸ਼ਲ ਮੀਡੀਆ

ਵਨਪਲੱਸ 13 ਦੀ ਕੀਮਤ 69,999 ਹਜ਼ਾਰ ਤੋਂ ਲੈ ਕੇ 84,999 ਰੁਪਏ ਤੱਕ ਹੈ।

ਵਨਪਲੱਸ 13 ਸੀਰੀਜ਼ | ਸਰੋਤ: ਸੋਸ਼ਲ ਮੀਡੀਆ

ਵਨਪਲੱਸ 13ਆਰ ਦੀ ਕੀਮਤ 42,999 ਰੁਪਏ ਤੋਂ ਲੈ ਕੇ 46,999 ਰੁਪਏ ਤੱਕ ਹੈ।

ਵਨਪਲੱਸ 13 ਸੀਰੀਜ਼ | ਸਰੋਤ: ਸੋਸ਼ਲ ਮੀਡੀਆ