Pritpal Singh
ਇਸ ਸਮੇਂ ਦੇਸ਼ ਵਿੱਚ ਸਭ ਤੋਂ ਵਧੀਆ ਨੈੱਟਵਰਕ ਪ੍ਰਦਾਨ ਕਰਨ ਵਾਲੀਆਂ ਦੋ ਟੈਲੀਕਾਮ ਕੰਪਨੀਆਂ ਜਿਓ ਅਤੇ ਏਅਰਟੈੱਲ, ਦੋਵੇਂ ਖਪਤਕਾਰਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਜਾਣੀਆਂ ਜਾਂਦੀਆਂ ਹਨ।
ਜੀਓ ਅਤੇ ਏਅਰਟੈੱਲ ਦੋਵਾਂ ਨੇ 84 ਦਿਨਾਂ ਦੀ ਵੈਲਿਡਿਟੀ ਵਾਲਾ ਪਲਾਨ ਜਾਰੀ ਕੀਤਾ ਹੈ ਪਰ ਦੋਵਾਂ ਦੇ ਵੈਲਿਡਿਟੀ ਪਲਾਨ ਦੀਆਂ ਕੀਮਤਾਂ 'ਚ ਫਰਕ ਹੈ।
ਜੀਓ ਦਾ 84 ਦਿਨਾਂ ਦਾ ਸਭ ਤੋਂ ਸਸਤਾ ਪਲਾਨ 479 ਰੁਪਏ ਦਾ ਹੈ।
ਜੀਓ ਦੇ 479 ਪਲਾਨ 'ਚ 6 ਜੀਬੀ ਹਾਈ ਸਪੀਡ ਡਾਟਾ ਮਿਲਦਾ ਹੈ।
ਗਾਹਕਾਂ ਨੂੰ ਜੀਓ ਦੇ 84 ਦਿਨਾਂ ਲਈ ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲਦੀ ਹੈ।
ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਦੇ ਨਾਲ 1 ਹਜ਼ਾਰ ਐਸਐਮਐਸ ਦਿੱਤੇ ਜਾਣਗੇ।
ਏਅਰਟੈੱਲ ਦਾ 84 ਦਿਨਾਂ ਦਾ ਪਲਾਨ 509 ਰੁਪਏ ਦਾ ਹੈ।
ਇਸ ਪਲਾਨ 'ਚ ਗਾਹਕਾਂ ਨੂੰ 6 ਜੀਬੀ ਤੱਕ ਦਾ ਇੰਟਰਨੈੱਟ ਦਿੱਤਾ ਜਾਵੇਗਾ।
ਏਅਰਟੈੱਲ ਗਾਹਕਾਂ ਨੂੰ ਰੋਜ਼ਾਨਾ 100 ਐਸਐਮਐਸ ਦਿੰਦੀ ਹੈ।
ਏਅਰਟੈੱਲ ਅਤੇ ਜੀਓ ਦੋਵਾਂ ਪਲਾਨਾਂ ਦੀ ਕੀਮਤ ਅਤੇ ਸਹੂਲਤ ਇਕੋ ਜਿਹੀ ਹੈ, ਪਰ ਫਿਰ ਵੀ ਏਅਰਟੈੱਲ ਦਾ ਪਲਾਨ ਖਪਤਕਾਰਾਂ ਲਈ ਮਹਿੰਗਾ ਹੈ।