ਮੋਟਾਪਾ ਤੁਹਾਡੀ ਸ਼ਖਸੀਅਤ ਦੀ ਚਮਕ ਨੂੰ ਘਟਾਉਂਦਾ ਹੈ .ਜੇਕਰ ਤੁਸੀਂ ਵੀ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।.ਮੂੰਗ ਦੀ ਦਾਲ ਚੀਲਾ ਖਾਓ .ਦੁੱਧ, ਅੰਡਾ ਅਤੇ ਦਾਲ .ਗਾਜਰ ਦਾ ਜੂਸ .ਹਰੀਆਂ ਪੱਤੇਦਾਰ ਸਬਜ਼ੀਆਂ.ਸਵੇਰ ਦੀ ਕੌਫੀ ਨੂੰ ਗ੍ਰੀਨ ਟੀ ਨਾਲ ਬਦਲੋ .ਸਪਰੂਟ ਖਾਓ .ਚੁਕੰਦਰ ਦਾ ਜੂਸ