2024 ਵਿੱਚ ਟੈਸਟ ਕ੍ਰਿਕਟ ਦੇ ਚੋਟੀ ਦੇ 10 ਛੱਕੇ ਮਾਰਨ ਵਾਲੇ ਖਿਡਾਰੀ

Pritpal Singh

ਯਸ਼ਸਵੀ ਜੈਸਵਾਲ - ਭਾਰਤੀ ਬੱਲੇਬਾਜ਼ ਨੇ 15 ਮੈਚਾਂ ਵਿੱਚ 36 ਛੱਕਿਆਂ ਨਾਲ 1394 ਦੌੜਾਂ ਬਣਾਈਆਂ।

ਯਸ਼ਸਵੀ ਜੈਸਵਾਲ | ਸੋਸ਼ਲ ਮੀਡੀਆ

ਕਾਮਿੰਦੂ ਮੈਂਡਿਸ - ਸ਼੍ਰੀਲੰਕਾ ਦੇ ਖਿਡਾਰੀ ਨੇ 9 ਮੈਚਾਂ ਵਿੱਚ 21 ਛੱਕਿਆਂ ਨਾਲ 1049 ਦੌੜਾਂ ਜੋੜੀਆਂ।

ਕਾਮਿੰਦੂ ਮੈਂਡਿਸ | ਸੋਸ਼ਲ ਮੀਡੀਆ

ਗਲੇਨ ਫਿਲਿਪਸ - ਨਿਊਜ਼ੀਲੈਂਡ ਦੇ ਆਲਰਾਊਂਡਰ ਨੇ 12 ਮੈਚਾਂ ਵਿੱਚ 18 ਛੱਕਿਆਂ ਨਾਲ 495 ਦੌੜਾਂ ਬਣਾਈਆਂ।

ਗਲੇਨ ਫਿਲਿਪਸ | ਸੋਸ਼ਲ ਮੀਡੀਆ

ਸ਼ੁਭਮਨ ਗਿੱਲ ਨੇ 12 ਮੈਚਾਂ 'ਚ 18 ਛੱਕਿਆਂ ਨਾਲ 866 ਦੌੜਾਂ ਬਣਾਈਆਂ।

ਸ਼ੁਭਮਨ ਗਿੱਲ | ਸੋਸ਼ਲ ਮੀਡੀਆ

ਜੈਮੀ ਸਮਿਥ - ਇੰਗਲੈਂਡ ਦੇ ਬੱਲੇਬਾਜ਼ ਨੇ 9 ਮੈਚਾਂ ਵਿੱਚ 15 ਛੱਕਿਆਂ ਨਾਲ 637 ਦੌੜਾਂ ਬਣਾਈਆਂ।

ਜੈਮੀ ਸਮਿਥ | ਸੋਸ਼ਲ ਮੀਡੀਆ

ਹੈਰੀ ਬਰੂਕ - ਇੰਗਲੈਂਡ ਦੇ ਖਿਡਾਰੀ ਨੇ 12 ਮੈਚਾਂ ਵਿੱਚ 14 ਛੱਕਿਆਂ ਨਾਲ 1100 ਦੌੜਾਂ ਜੋੜੀਆਂ।

ਹੈਰੀ ਬਰੂਕ | ਸੋਸ਼ਲ ਮੀਡੀਆ

ਮਿਸ਼ੇਲ ਸੈਂਟਨਰ - ਨਿਊਜ਼ੀਲੈਂਡ ਦੇ ਆਲਰਾਊਂਡਰ ਮਿਸ਼ੇਲ ਸੈਂਟਨਰ ਨੇ 5 ਮੈਚਾਂ ਵਿੱਚ 13 ਛੱਕਿਆਂ ਨਾਲ 264 ਦੌੜਾਂ ਬਣਾਈਆਂ।

ਮਿਸ਼ੇਲ ਸੈਂਟਨਰ | ਸੋਸ਼ਲ ਮੀਡੀਆ

ਰਿਸ਼ਭ ਪੰਤ - ਭਾਰਤੀ ਵਿਕਟਕੀਪਰ ਨੇ 9 ਮੈਚਾਂ ਵਿੱਚ 13 ਛੱਕਿਆਂ ਨਾਲ 524 ਦੌੜਾਂ ਬਣਾਈਆਂ।

ਰਿਸ਼ਭ ਪੰਤ | ਸੋਸ਼ਲ ਮੀਡੀਆ

ਡੇਵਿਡ ਬੇਡਿੰਗਮ - ਦੱਖਣੀ ਅਫਰੀਕਾ ਦੇ ਇਸ ਬੱਲੇਬਾਜ਼ ਨੇ 10 ਮੈਚਾਂ 'ਚ 12 ਛੱਕਿਆਂ ਨਾਲ 496 ਦੌੜਾਂ ਬਣਾਈਆਂ।

ਡੇਵਿਡ ਬੇਡਿੰਗਮ | ਸੋਸ਼ਲ ਮੀਡੀਆ

ਨਿਊਜ਼ੀਲੈਂਡ ਦੇ ਇਸ ਗੇਂਦਬਾਜ਼ ਟਿਮ ਸਾਊਦੀ ਨੇ 11 ਮੈਚਾਂ 'ਚ 12 ਛੱਕਿਆਂ ਨਾਲ 186 ਦੌੜਾਂ ਬਣਾਈਆਂ।

ਟਿਮ ਸਾਊਦੀ | ਸੋਸ਼ਲ ਮੀਡੀਆ