Pritpal Singh
ਭਾਰਤ ਵਿੱਚ ਹਰ ਸਾਲ ਕੈਂਸਰ ਦੇ 14 ਲੱਖ ਤੋਂ ਵੱਧ ਮਾਮਲਿਆਂ ਦੀ ਪਛਾਣ ਕੀਤੀ ਜਾਂਦੀ ਹੈ
ਹੁਣ ਭਾਰਤ ਨੂੰ ਇਸ ਘਾਤਕ ਬਿਮਾਰੀ ਦੇ ਇਲਾਜ ਵਿੱਚ ਇੱਕ ਨਵੀਂ ਉਮੀਦ ਮਿਲੀ ਹੈ
ਰੂਸ ਨੇ ਕੈਂਸਰ ਦੇ ਇਲਾਜ ਲਈ ਨਵੀਂ ਵੈਕਸੀਨ ਲੱਭਣ ਦਾ ਦਾਅਵਾ ਕੀਤਾ ਹੈ
ਰੂਸ ਦਾ ਟੀਚਾ 2025 ਤੱਕ ਕੈਂਸਰ ਦੀ ਵੈਕਸੀਨ ਤਿਆਰ ਕਰਨਾ ਹੈ
ਰੂਸ 'ਚ ਕੈਂਸਰ ਵਿਰੁੱਧ ਟੀਕਾਕਰਨ ਛੇਤੀ ਹੀ ਸ਼ੁਰੂ ਹੋ ਸਕਦਾ ਹੈ
ਰੂਸ 'ਚ ਇਸ ਵੈਕਸੀਨ ਦੇ ਆਉਣ ਤੋਂ ਬਾਅਦ ਇਹ ਵੈਕਸੀਨ ਭਾਰਤ ਵਰਗੇ ਹੋਰ ਦੇਸ਼ਾਂ 'ਚ ਵੀ ਬਣਾਈ ਜਾ ਸਕਦੀ ਹੈ
ਇਹ ਵੈਕਸੀਨ ਕੈਂਸਰ ਦੇ ਕਈ ਮਰੀਜ਼ਾਂ ਨੂੰ ਠੀਕ ਹੋਣ ਵਿੱਚ ਮਦਦ ਕਰ ਸਕਦੀ ਹੈ
ਡਾਕਟਰਾਂ ਮੁਤਾਬਕ ਇਹ ਵੈਕਸੀਨ ਇਮਿਊਨਿਟੀ ਵਧਾਏਗੀ ਅਤੇ ਕੈਂਸਰ ਸੈੱਲਾਂ ਦੇ ਐਂਟੀਜਨ ਨੂੰ ਸਰੀਰ 'ਚ ਇੰਜੈਕਟ ਕਰੇਗੀ