Pritpal Singh
ਇਨ੍ਹਾਂ ਗੇਂਦਬਾਜ਼ਾਂ ਨੇ ਆਪਣੀ ਕਲਾ ਨਾਲ ਭਾਰਤੀ ਕ੍ਰਿਕਟ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ।
ਹਰ ਨਾਮ ਭਾਰਤ ਦੀ ਗੇਂਦਬਾਜ਼ੀ ਵਿਰਾਸਤ ਦਾ ਅਨਮੋਲ ਹਿੱਸਾ ਹੈ।
ਅਨਿਲ ਕੁੰਬਲੇ (953 ਵਿਕਟਾਂ)
ਭਾਰਤ ਦੇ 'ਜੰਬੋ' ਨੇ ਆਪਣੀ ਲੈਗ ਸਪਿਨ ਨਾਲ ਵਿਸ਼ਵ ਕ੍ਰਿਕਟ 'ਤੇ ਦਬਦਬਾ ਬਣਾਇਆ।
ਰਵੀ ਅਸ਼ਵਿਨ (765 ਵਿਕਟਾਂ)
ਅਸ਼ਵਿਨ ਦੀ ਬਹੁਪੱਖੀ ਸਪਿਨ ਆਧੁਨਿਕ ਯੁੱਗ ਵਿੱਚ ਭਾਰਤ ਦੀ ਸਭ ਤੋਂ ਵੱਡੀ ਤਾਕਤ ਹੈ।
ਹਰਭਜਨ ਸਿੰਘ (707 ਵਿਕਟਾਂ)
'ਭੱਜੀ' ਨੇ ਆਫ ਸਪਿਨ ਦੇ ਜਾਦੂ ਨਾਲ ਕਈ ਇਤਿਹਾਸਕ ਜਿੱਤਾਂ ਦਰਜ ਕੀਤੀਆਂ ਹਨ।
ਕਪਿਲ ਦੇਵ (687 ਵਿਕਟਾਂ)
ਭਾਰਤ ਦੇ ਮਹਾਨ ਆਲਰਾਊਂਡਰ ਨੇ ਤੇਜ਼ ਗੇਂਦਬਾਜ਼ੀ ਲਈ ਨਵਾਂ ਮਿਆਰ ਕਾਇਮ ਕੀਤਾ।
ਜ਼ਹੀਰ ਖਾਨ (597 ਵਿਕਟਾਂ)
ਜ਼ਹੀਰ ਨੇ ਆਪਣੀ ਸਵਿੰਗ ਗੇਂਦਬਾਜ਼ੀ ਨਾਲ ਵਿਦੇਸ਼ਾਂ ਵਿੱਚ ਭਾਰਤ ਨੂੰ ਸਫਲਤਾ ਦਿਵਾਈ।
ਰਵਿੰਦਰ ਜਡੇਜਾ (593 ਵਿਕਟਾਂ)
ਜਡੇਜਾ ਨੇ ਆਪਣੀ ਸਪਿਨ ਅਤੇ ਫੀਲਡਿੰਗ ਨਾਲ ਟੀਮ ਨੂੰ ਸੰਤੁਲਨ ਦਿੱਤਾ।
ਜਵਾਗਲ ਸ਼੍ਰੀਨਾਥ (551 ਵਿਕਟਾਂ)
ਸੀਨਾਥ ਦੀ ਗਤੀ ਅਤੇ ਨਿਰੰਤਰਤਾ ਨੇ ਭਾਰਤੀ ਤੇਜ਼ ਗੇਂਦਬਾਜ਼ੀ ਨੂੰ ਇੱਕ ਨਵੀਂ ਪਛਾਣ ਦਿੱਤੀ।