ਬਾਰਡਰ ਗਾਵਸਕਰ ਟਰਾਫੀ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਤੇਜ਼ ਗੇਂਦਬਾਜ਼

Pritpal Singh

ਮਿਸ਼ੇਲ ਸਟਾਰਕ ਨੇ 34 ਪਾਰੀਆਂ ਵਿੱਚ ਕੁੱਲ 50 ਵਿਕਟਾਂ ਲਈਆਂ ਹਨ।

ਮਿਸ਼ੇਲ ਜਾਨਸਨ ਨੇ 28 ਪਾਰੀਆਂ ਵਿੱਚ ਕੁੱਲ 50 ਵਿਕਟਾਂ ਲਈਆਂ ਹਨ।

ਉਮੇਸ਼ ਯਾਦਵ ਨੇ 30 ਪਾਰੀਆਂ ਵਿੱਚ ਕੁੱਲ 51 ਵਿਕਟਾਂ ਲਈਆਂ ਹਨ।

ਗਲੇਨ ਮੈਕਗ੍ਰਾ ਨੇ 22 ਪਾਰੀਆਂ ਵਿੱਚ ਕੁੱਲ 51 ਵਿਕਟਾਂ ਲਈਆਂ ਹਨ।

ਬ੍ਰੇਟ ਲੀ ਨੇ 24 ਪਾਰੀਆਂ ਵਿੱਚ ਕੁੱਲ 53 ਵਿਕਟਾਂ ਲਈਆਂ ਹਨ।

ਜੋਸ਼ ਹੇਜ਼ਲਵੁੱਡ ਨੇ 30 ਪਾਰੀਆਂ ਵਿੱਚ ਕੁੱਲ 56 ਵਿਕਟਾਂ ਲਈਆਂ ਹਨ।

ਇਸ਼ਾਂਤ ਸ਼ਰਮਾ ਨੇ 46 ਪਾਰੀਆਂ 'ਚ 59 ਵਿਕਟਾਂ ਲਈਆਂ ਹਨ।

ਜ਼ਹੀਰ ਖਾਨ ਨੇ 34 ਪਾਰੀਆਂ ਵਿੱਚ ਕੁੱਲ 61 ਵਿਕਟਾਂ ਲਈਆਂ ਹਨ।