IPL 2025 ਦੀ ਨਿਲਾਮੀ ਤੋਂ ਬਾਅਦ WISDEN ਨੇ ਸਾਰੀਆਂ ਟੀਮਾਂ ਦੀ ਟੀਮ ਨੂੰ ਦਿੱਤਾ ਦਰਜਾ

Pritpal Singh

10. ਜੀਟੀ - ਗੁਜਰਾਤ ਟਾਈਟਨਜ਼ ਨੂੰ ਸਭ ਤੋਂ ਕਮਜ਼ੋਰ ਟੀਮ ਲਈ ਆਖਰੀ ਰੈਂਕਿੰਗ ਦਿੱਤੀ ਗਈ।

9. ਆਰਆਰ - ਰਾਜਸਥਾਨ ਰਾਇਲਜ਼ ਦੀ ਟੀਮ ਵੀ ਜ਼ਿਆਦਾ ਸੰਤੁਲਨ ਨਹੀਂ ਦਿਖਾ ਸਕੀ।   

8. ਡੀਸੀ - ਦਿੱਲੀ ਕੈਪੀਟਲਜ਼ 8 ਵੇਂ ਸਥਾਨ 'ਤੇ ਰਹੀ।

7. ਪੀਬੀਕੇਐਸ - ਪੰਜਾਬ ਕਿੰਗਜ਼ ਨੂੰ ਇਸ ਵਾਰ ਵੱਡਾ ਸੁਧਾਰ ਕਰਨ ਦੀ ਲੋੜ ਹੋਵੇਗੀ।

6. ਐਲਐਸਜੀ - ਲਖਨਊ ਸੁਪਰਜਾਇੰਟਸ ਨੇ ਔਸਤ ਟੀਮ ਤਿਆਰ ਕੀਤੀ ਹੈ।

5. ਸਨਰਾਈਜ਼ਰਜ਼ ਹੈਦਰਾਬਾਦ ਇਸ ਵਾਰ ਪੰਜਵੇਂ ਸਥਾਨ 'ਤੇ ਸੀ।

4. ਕੇਕੇਆਰ - ਕੋਲਕਾਤਾ ਨਾਈਟ ਰਾਈਡਰਜ਼ ਨੇ ਮਜ਼ਬੂਤ ਟੀਮ ਬਣਾਈ ਹੈ।

3.ਮੁੰਬਈ ਇੰਡੀਅਨਜ਼ ਹਮੇਸ਼ਾ ਦੀ ਤਰ੍ਹਾਂ ਸੰਤੁਲਿਤ ਟੀਮ ਦੇ ਨਾਲ।

2. ਚੇਨਈ ਸੁਪਰ ਕਿੰਗਜ਼ ਨੇ ਸ਼ਾਨਦਾਰ ਖਰੀਦਦਾਰੀ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ।

1.ਆਰਸੀਬੀ – ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਆਈਪੀਐਲ 2025 ਲਈ ਸਭ ਤੋਂ ਮਜ਼ਬੂਤ ਟੀਮ ਤਿਆਰ ਕੀਤੀ ਹੈ।