Pritpal Singh
ਜਾਣੋ ਪਾਵਰਪਲੇਅ 'ਚ ਕਿਹੜੇ ਗੇਂਦਬਾਜ਼ ਸਭ ਤੋਂ ਖਤਰਨਾਕ ਰਹੇ ਹਨ।
ਆਈਪੀਐਲ ਪਾਵਰਪਲੇ ਦੇ ਇਨ੍ਹਾਂ ਰਿਕਾਰਡਾਂ ਨੇ ਬੱਲੇਬਾਜ਼ਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ।
ਦੇਖੋ ਕਿਹੜੇ ਦੋ ਗੇਂਦਬਾਜ਼ ਮੁੰਬਈ ਇੰਡੀਅਨਜ਼ ਲਈ ਖਾਸ ਜੋੜੀ ਬਣਾਉਣਗੇ।
ਪਾਵਰਪਲੇਅ 'ਚ ਵਿਕਟਾਂ ਲੈਣ ਦਾ ਇਹ ਸ਼ਾਨਦਾਰ ਰਿਕਾਰਡ ਆਉਣ ਵਾਲੇ ਸੀਜ਼ਨ 'ਚ ਵੀ ਜਾਰੀ ਰਹੇਗਾ।
ਭੁਵਨੇਸ਼ਵਰ ਕੁਮਾਰ ਨੇ 37 ਵਿਕਟਾਂ ਲਈਆਂ
ਭੁਵਨੇਸ਼ਵਰ ਕੁਮਾਰ ਨੇ ਪਾਵਰਪਲੇਅ 'ਚ ਆਪਣੀ ਸਵਿੰਗ ਗੇਂਦਬਾਜ਼ੀ ਨਾਲ 37 ਵਿਕਟਾਂ ਲਈਆਂ।
ਉਮੇਸ਼ ਯਾਦਵ ਨੇ 38 ਵਿਕਟਾਂ ਲਈਆਂ
ਉਨਮੇਸ਼ ਯਾਦਵ ਨੇ ਪਾਵਰਪਲੇਅ 'ਚ 38 ਵਿਕਟਾਂ ਲੈ ਕੇ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ।
ਮੁਹੰਮਦ ਸ਼ਮੀ - 43 ਵਿਕਟਾਂ
ਮੁਹੰਮਦ ਸ਼ਮੀ ਨੇ ਪਾਵਰਪਲੇਅ 'ਚ 43 ਵਿਕਟਾਂ ਲੈ ਕੇ ਆਪਣੀ ਕਲਾਸ ਸਾਬਤ ਕੀਤੀ।
ਦੀਪਕ ਚਾਹਰ - 58 ਵਿਕਟਾਂ
ਮੁੰਬਈ ਇੰਡੀਅਨਜ਼ ਲਈ ਖੇਡਣ ਵਾਲੇ ਦੀਪਕ ਚਾਹਰ ਪਾਵਰਪਲੇਅ ਦੇ ਸਭ ਤੋਂ ਕਿਫਾਇਤੀ ਗੇਂਦਬਾਜ਼ਾਂ ਵਿਚੋਂ ਇਕ ਹਨ।
ਟ੍ਰੈਂਟ ਬੋਲਟ - 60 ਵਿਕਟਾਂ
ਪਾਵਰਪਲੇ ਦੇ ਬਾਦਸ਼ਾਹ ਟ੍ਰੈਂਟ ਬੋਲਟ ਨੇ 60 ਵਿਕਟਾਂ ਲਈਆਂ।