ਆਈਪੀਐਲ 2025: ਮਾਰਕੀ ਸੈੱਟ 2 ਵਿੱਚ ਖਿਡਾਰੀਆਂ ਦੀ ਵੱਡੀ ਨਿਲਾਮੀ

Pritpal Singh

ਆਈਪੀਐਲ 2025 ਦੀ ਮੈਗਾ ਨਿਲਾਮੀ ਦਾ ਮਾਰਕੀ ਸੈੱਟ 2 ਬਹੁਤ ਹੀ ਦਿਲਚਸਪ ਰਿਹਾ ਹੈ।

ਟੀਮਾਂ ਨੇ ਖਿਡਾਰੀਆਂ 'ਤੇ ਭਾਰੀ ਰਕਮ ਖਰਚ ਕਰਕੇ ਨਵਾਂ ਇਤਿਹਾਸ ਰਚਿਆ।

ਜਾਣੋ ਕਿਹੜੇ ਖਿਡਾਰੀਆਂ ਨੂੰ ਸਭ ਤੋਂ ਵੱਧ ਕੀਮਤ ਮਿਲੀ।

ਮੁਹੰਮਦ ਸ਼ਮੀ ਨੂੰ SRH ਨੇ 10 ਕਰੋੜ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਸੀ।

ਯੁਜਵੇਂਦਰ ਚਾਹਲ ਨੂੰ PBKS ਨੇ 18 ਕਰੋੜ ਰੁਪਏ ਦੀ ਵੱਡੀ ਰਕਮ ਵਿੱਚ ਖਰੀਦਿਆ।

ਮੁਹੰਮਦ ਸਿਰਾਜ ਨੂੰ GT ਨੇ 12.25 ਕਰੋੜ ਰੁਪਏ ਵਿੱਚ ਆਪਣੀ ਟੀਮ ਦਾ ਹਿੱਸਾ ਬਣਾਇਆ ਸੀ।

ਕੇਐਲ ਰਾਹੁਲ ਨੂੰ DC ਨੇ 14 ਕਰੋੜ ਰੁਪਏ ਵਿੱਚ ਸ਼ਾਮਲ ਕੀਤਾ।

ਡੇਵਿਡ ਮਿਲਰ ਨੂੰ LSG ਨੇ 7.5 ਕਰੋੜ ਰੁਪਏ ਵਿੱਚ ਖਰੀਦਿਆ।

SRH, PBKS, ਅਤੇ DC ਨੇ ਸਭ ਤੋਂ ਵੱਡਾ ਦਾਅ ਲਗਾਇਆ।