ਆਈਪੀਐਲ 2025: ਰਿਕਾਰਡ ਕੀਮਤਾਂ ਨਾਲ 7 ਸਭ ਤੋਂ ਮਹਿੰਗੇ ਖਿਡਾਰੀ

Pritpal Singh

ਭਾਰਤੀ ਖਿਡਾਰੀਆਂ ਨੇ ਆਈਪੀਐਲ 2025 ਦੀ ਮੈਗਾ ਨਿਲਾਮੀ ਵਿੱਚ ਸ਼ਾਨਦਾਰ ਰਿਕਾਰਡ ਬਣਾਏ

ਇਹ ਖਿਡਾਰੀ ਆਪਣੀ ਕੀਮਤ ਨਾਲ ਮੈਦਾਨ 'ਤੇ ਮਜ਼ਬੂਤ ਸਾਬਤ ਹੋਏ।

7. ਯੁਵਰਾਜ ਸਿੰਘ – 16.00 ਕਰੋੜ (2015) – DD

2015 ਵਿੱਚ ਯੁਵਰਾਜ ਸਿੰਘ ਆਈਪੀਐਲ ਦੇ ਸਭ ਤੋਂ ਮਹਿੰਗੇ ਭਾਰਤੀ ਖਿਡਾਰੀ ਬਣੇ।

7. ਬੇਨ ਸਟੋਕਸ - 16.25 ਕਰੋੜ (2023) - CSK

ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਨੂੰ 2023 'ਚ 16.25 ਕਰੋੜ 'ਚ ਖਰੀਦਿਆ ਗਿਆ ਸੀ।

6. ਕੈਮਰੂਨ ਗ੍ਰੀਨ - 17.5 ਕਰੋੜ (2023) - MI

ਕੈਮਰੂਨ ਗ੍ਰੀਨ 2023 'ਚ 17.5 ਕਰੋੜ 'ਚ ਵਿਕਿਆ ਸੀ ਅਤੇ ਆਪਣੀ ਪਾਵਰ ਹਿਟਿੰਗ ਨੂੰ ਲੈ ਕੇ ਸੁਰਖੀਆਂ 'ਚ ਰਿਹਾ ਸੀ।

5. ਸੈਮ ਕੁਰਨ - 18.5 ਕਰੋੜ ਰੁਪਏ (2023) - PBKS

ਸੈਮ ਕੁਰਨ ਨੂੰ 2023 'ਚ 18.5 ਕਰੋੜ 'ਚ ਖਰੀਦਿਆ ਗਿਆ ਸੀ, ਜੋ ਕਿ ਕਿਸੇ ਆਲਰਾਊਂਡਰ ਦਾ ਰਿਕਾਰਡ ਹੈ।

4. ਪੈਟ ਕਮਿੰਸ - 20.5 ਕਰੋੜ (2024) - SRH

ਪੈਟ ਕਮਿੰਸ ਨੂੰ 2024 'ਚ 20.5 ਕਰੋੜ 'ਚ ਖਰੀਦਿਆ ਗਿਆ ਸੀ ਅਤੇ ਉਨ੍ਹਾਂ ਨੂੰ ਵੱਡੀ ਨਿਲਾਮੀ ਦਾ ਹਿੱਸਾ ਬਣਾਇਆ ਗਿਆ ਸੀ।

3. ਮਿਸ਼ੇਲ ਸਟਾਰਕ - 24.75 ਕਰੋੜ (2024) - KKR

ਮਿਸ਼ੇਲ ਸਟਾਰਕ ਨੇ 2024 'ਚ 24.75 ਕਰੋੜ ਰੁਪਏ ਦੀ ਕੀਮਤ ਨਾਲ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਦਾ ਰਿਕਾਰਡ ਬਣਾਇਆ ਸੀ ਪਰ ਹੁਣ ਇਹ ਰਿਕਾਰਡ ਟੁੱਟ ਗਿਆ ਹੈ

2. ਸ਼੍ਰੇਅਸ ਅਈਅਰ – 26.75 ਕਰੋੜ (2024) – PBKS

ਆਈਪੀਐਲ ਇਤਿਹਾਸ ਦੇ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਸ਼੍ਰੇਅਸ ਨੂੰ ਪੰਜਾਬ ਨੇ 26.75 ਕਰੋੜ ਰੁਪਏ 'ਚ ਖਰੀਦਿਆ।

1. ਰਿਸ਼ਭ ਪੰਤ – 27.00 ਕਰੋੜ (2024) – LSG

ਰਿਸ਼ਭ ਪੰਤ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ, ਲਖਨਊ ਨੇ ਉਨ੍ਹਾਂ ਨੂੰ 27 ਕਰੋੜ ਵਿੱਚ ਖਰੀਦਿਆ।